26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਗਣਤੰਤਰ ਦਿਵਸ ਮੌਕੇ ਹੈਰੀਟੇਜ ਅਤੇ ਕਲਚਰ ਫਾਊਾਡੇਸ਼ਨ (ਰਜਿ.) ਵਲੋਂ ਪ੍ਰੋਗਰਾਮ ਅੱਜ

Ad Position 21
No active advertisement
ਅਜੀਤ ਡੈਸਕ 24-01-2026
ਨਵੀਂ ਦਿੱਲੀ, 23 ਜਨਵਰੀ (ਮਿਸਰਦੀਪ ਭਾਟੀਆ)-ਹੈਰੀਟੇਜ ਐਂਡ ਕਲਚਰ ਫਾਊਾਡੇਸ਼ਨ (ਰਜਿ.), ਕੀਰਤੀ ਨਗਰ, ਨਵੀਂ ਦਿੱਲੀ ਵਲੋਂ ਗਣਤੰਤਰ ਦਿਵਸ ਮੌਕੇ 'ਮਾਂ ਤੁਝੇ ਸਲਾਮ' ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਪ੍ਰੋਗਰਾਮ ਦੌਰਾਨ ਹੁਸੈਨ ਬ੍ਰਦਰਜ਼ ਵਲੋਂ 'ਮਹਿਫ਼ਲ-ਏ-ਕਵਾਲੀ' ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਉਰਦੂ ਅਕਾਦਮੀ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ 24 ਜਨਵਰੀ 2026 ਨੂੰ ਦੁਪਹਿਰ 3 ਵਜੇ ਤੋਂ ਬਾਅਦ ਦਿੱਲੀ ਹਾਟ, ਜਨਕਪੁਰੀ, ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਦੇਸ਼ ਦੇ ਮਾਣ ਅਤੇ ਸ਼ਾਨ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਫਾਰੂਕੀ ਕਿਸੇ ਅੰਦੋਲਨ ਜਾਂ ਸੰਗਠਨ ਨਾਲ ਜੁੜੇ ਬਿਨਾਂ ਇਕ ਅੰਦੋਲਨ ਤੇ ਸੰਗਠਨ ਬਣ ਗਏ-ਅਲੀ ਅਹਿਮਦ ਫਾਤਮੀ ਅਗਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ 42ਵਾਂ ਖੇਡ ਮੇਲਾ ਕਰਵਾਇਆ
Ad Position 24