ਮਸੀਤਾਂ - ਰਾਣੀਆਂ ਰੋਡ ਤੋਂ ਚੌਟਾਲਾ ਰੋਡ ਲਿੰਕ ਸੜਕ ਦੋ ਮਹੀਨਿਆਂ ਤੋਂ ਅੱਧਵਾਟੇ, ਨਿਰਮਾਣ ਕਾਰਜ ਠੱਪ
ਅਜੀਤ ਡੈਸਕ
17-05-2026
ਠੇਕੇਦਾਰ ਛੇਤੀ ਕੰਮ ਸ਼ੁਰੂ ਕਰਨ ਬਾਰੇ ਆਖ ਰਿਹਾ : ਐੱਸਡੀਓ
-ਲੋਕ ਨਿਰਮਾਣ ਵਿਭਾਗ (ਬੀਐਂਡਆਰ) ਡੱਬਵਾਲੀ ਦੇ ਐੱਸਡੀਓ ਪਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਿਰਮਾਣ ਕਾਰਜ ਸ਼ੁਰੂ ਕਰਨ ਨੂੰ ਲੈ ਕੇ ਠੇਕੇਦਾਰ ਨੂੰ ਕਈ ਵਾਰ ਪੱਤਰ ਲਿਖੇ ਜਾ ਚੁੱਕੇ ਹਨ | ਉਹ ਹਰ ਵਾਰ ਦੋ-ਤਿੰਨ ਦਿਨਾਂ ਵਿੱਚ ਕੰਮ ਦੁਬਾਰਾ ਚਾਲੂ ਕਰਨ ਦੀ ਗੱਲ ਆਖ ਰਿਹਾ ਹੈ |