ਸੰਸਦ ਮੈਂਬਰ ਨਵੀਨ ਜਿੰਦਲ ਕੁਰੂਕਸ਼ੇਤਰ ਸੰਸਦੀ ਹਲਕੇ ਦੇ ਨੌਜਵਾਨਾਂ ਲਈ ਵਿਦੇਸ਼ਾਂ ਵਿਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ ਯਤਨਸ਼ੀਲ
ਅਜੀਤ ਡੈਸਕ
03-06-2026
ਤੱਕ ਪਹੁੰਚਾਉਣ, ਤਾਂ ਜੋ ਸੰਸਦ ਮੈਂਬਰ ਨਵੀਨ ਜਿੰਦਲ ਦੀ ਪਹਿਲਕਦਮੀ ਰਾਹੀਂ ਵੱਧ ਤੋਂ ਵੱਧ ਲੋਕ ਇਸ ਮੌਕੇ ਦਾ ਲਾਭ ਉਠਾ ਸਕਣ | ਡਾ. ਮਨੀਸ਼ ਮਿਸਰਾ ਨੇ ਇਸ ਪ੍ਰੈੱਸ ਕਾਨਫਰੰਸ 'ਚ ਇਹ ਵੀ ਦੱਸਿਆ ਕਿ ਸੰਸਦ ਮੈਂਬਰ ਨਵੀਨ ਜਿੰਦਲ ਦੇ ਯਤਨਾਂ ਸਦਕਾ, ਕੈਥਲ ਦੇ ਆਰ.ਕੇ.ਐੱਸ.ਡੀ. ਕਾਲਜ ਵਿਚ ਜਲਦੀ ਹੀ ਆਰ. ਕੇ. ਐੱਸ. ਡੀ. ਨਵੀਨ ਅਵਸਰ ਇੰਟਰਨੈਸ਼ਨਲ ਸਕਿੱਲ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਨੌਜਵਾਨਾਂ ਨੂੰ ਦੇਸ-ਵਿਦੇਸ਼ ਵਿਚ ਰੁਜ਼ਗਾਰ ਪ੍ਰਾਪਤ ਕਰਨ ਲਈ ਕੋਰਸ ਕਰਵਾਏ ਜਾਣਗੇ | ਇਸ ਮੌਕੇ ਪੰਜਾਬੀ ਵੈੱਲਫੇਅਰ ਸਭਾ ਦੇ ਪ੍ਰਧਾਨ ਸਮੇਤ ਜ਼ਿਲ੍ਹੇ ਦੇ ਪਤਵੰਤੇ ਹਾਜ਼ਰ ਸਨ |