08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਖਪਤਕਾਰ ਦੀ ਬਿਜਲੀ ਸਮੱਸਿਆ ਪਹਿਲ ਦੇ ਆਧਾਰ 'ਤੇ ਹੱਲ ਕਰਵਾਈ ਜਾਵੇਗੀ : ਸੁਪਰਡੈਂਟ ਇੰਜ.

Ad Position 21
No active advertisement
ਅਜੀਤ ਡੈਸਕ 07-06-2026
ਯਮੁਨਾਨਗਰ, 6 ਜੂਨ (ਗੁਰਦਿਆਲ ਸਿੰਘ ਨਿਮਰ)-ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਸੁਪਰਡੈਂਟ ਇੰਜ. ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਪਤਕਾਰ ਬਿਜਲੀ ਨਾਲ ਸੰਬੰਧਿਤ ਸ਼ਿਕਾਇਤਾਂ ਦਰਜ ਕਰਵਾਉਣ ਲਈ ਬਿਜਲੀ ਸੁਵਿਧਾ ਕੇਂਦਰ ਯਮੁਨਾਨਗਰ, ਜੋੜੀਆਂ, ਰਾਦੌਰ ਤੇ ਸਰਸਵਤੀ ਨਗਰ ਦੇ ਬਿਜਲੀ ਸ਼ਿਕਾਇਤ ਨੰਬਰਾਂ 9315609640, 9355053383 'ਤੇ ਸੰਪਰਕ ਕਰ ਸਕਦੇ ਹਨ | ਇਸੇ ਤਰ੍ਹਾਂ ਮਾਡਲ ਟਾਊਨ ਯਮੁਨਾਨਗਰ ਦੇ ਖਪਤਕਾਰ ਬਿਜਲੀ ਸ਼ਿਕਾਇਤ ਨੰਬਰ- 7027974122 'ਤੇ, ਜਦਕਿ ਜਗਾਧਰੀ, ਵਿਆਸਪੁਰ, ਛਛਰੌਲੀ ਅਤੇ ਪ੍ਰਤਾਪ ਨਗਰ ਦੇ ਖਪਤਕਾਰ ਬਿਜਲੀ ਸ਼ਿਕਾਇਤ ਨੰਬਰਾਂ- 9315699787 ਤੇ 9315699793 'ਤੇ ਸੰਪਰਕ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਖਪਤਕਾਰ ਦੀ ਬਿਜਲੀ ਸੰਬੰਧੀ ਹਰ ਸਮੱਸਿਆ ਪਹਿਲ ਦੇ ਆਧਾਰ 'ਤੇ ਹੱਲ ਕਰਵਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਹਰ ਭਾਜਪਾ ਵਰਕਰ ਸੰਗਠਨ ਦੀ ਆਤਮਾ ਹੈ- ਮੂਲਚੰਦ ਸ਼ਰਮਾ <br/> ਅਗਲੀ ਖ਼ਬਰ ਭਾਜਪਾ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਕੇਵਲ ਕਾਗਜ਼ਾਂ ਤੱਕ ਸੀਮਤ- ਕੁਮਾਰੀ ਸ਼ੈਲਜਾ
Ad Position 24