06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਦਵਾਈਆਂ ਵਾਲੀ ਕੰਪਨੀ ਨਾਲ ਸੰਪਰਕ ਕਰਨ ’ਤੇ ਖੁੱਲ੍ਹਿਆ ਭੇਤ

ਫ਼ੋਨ ਆਉਣ ਤੋਂ ਬਾਅਦ ਜਦੋਂ ਪੀੜਤ ਰਮੇਸ਼ ਗੁਲਾਟੀ ਨੂੰ ਕਾਲ ਕਰਨ ਵਾਲੇ ‘ਤੇ ਕੁਝ ਸ਼ੱਕ ਹੋਇਆ ਤਾਂ ਉਨ੍ਹਾਂ ਜੈਪੁਰ ਸਥਿਤ ਸੰਬੰਧਿਤ ਦਵਾਈਆਂ ਵਾਲੀ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕੰਪਨੀ ਵਲੋਂ ਅਜਿਹੀ ਕੋਈ ਕਾਲ ਨਹੀਂ ਕੀਤੀ ਗਈ ਸੀ।

Ad Position 21
No active advertisement
ਅਜੀਤ ਡੈਸਕ 07-10-2026
ਫ਼ੋਨ ਆਉਣ ਤੋਂ ਬਾਅਦ ਜਦੋਂ ਪੀੜਤ ਰਮੇਸ਼ ਗੁਲਾਟੀ ਨੂੰ ਕਾਲ ਕਰਨ ਵਾਲੇ ‘ਤੇ ਕੁਝ ਸ਼ੱਕ ਹੋਇਆ ਤਾਂ ਉਨ੍ਹਾਂ ਜੈਪੁਰ ਸਥਿਤ ਸੰਬੰਧਿਤ ਦਵਾਈਆਂ ਵਾਲੀ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕੰਪਨੀ ਵਲੋਂ ਅਜਿਹੀ ਕੋਈ ਕਾਲ ਨਹੀਂ ਕੀਤੀ ਗਈ ਸੀ। ਉਨ੍ਹਾਂ ਪੀੜਤ ਨੂੰ ਕਿਸੇ ਅਣਜਾਣ ਵਿਅਕਤੀ ਨਾਲ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਦੀ ਸਲਾਹ ਵੀ ਦਿੱਤੀ। ਹਾਲਾਂਕਿ ਉਦੋਂ ਤੱਕ ਜਾਅਲਸਾਜ਼ ਮੋਬਾਈਲ ਦਾ ਐਕਸੈੱਸ ਹਾਸਿਲ ਕਰ ਚੁੱਕਾ ਸੀ। ਪੀੜਤ ਦੀ ਸ਼ਿਕਾਇਤ ‘ਤੇ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 318 (4) ਅਤੇ ਆਈ. ਟੀ. ਐਕਟ ਦੀ ਧਾਰਾ 66ਸੀ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵਲੋਂ ਦੋਵੇਂ ਬੈਂਕ ਖਾਤਿਆਂ ‘ਚੋਂ ਹੋਈਆਂ ਟਰਾਂਜੈਕਸ਼ਨਾਂ ਦੀ ਜਾਂਚ ਕਰਕੇ ਮੁਲਜ਼ਮ ਦੀ ਪਛਾਣ ਅਤੇ ਰਕਮ ਦੀ ਟਰੇਸਿੰਗ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਦਵਾਈਆਂ ਵਾਲੀ ਕੰਪਨੀ ਦਾ ਕਰਮਚਾਰੀ ਬਣ ਕੇ 76 ਸਾਲਾ ਬਜ਼ੁਰਗ ਤੋਂ ਠੱਗੇ 2.06 ਲੱਖ ਰੁ . ਵੱਟਸਐਪ ’ਤੇ ਏ.ਪੀ.ਕੇ. ਫਾਈਲ ਭੇਜ... ਅਗਲੀ ਖ਼ਬਰ ਇਲਾਜ ਕਰਵਾਉਣ ਮੁਲਜ਼ਮ ਨਸ਼ੀਲੇ ਪਦਾਰਥ ਸਮੇਤ ਜੇਲ੍ਹ ਪਰਤਿਆ
Ad Position 24