11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

29ਵੀਂ ਜੂਨੀਅਰ ਨੈਸ਼ਨਲ ਸਪਕਟਕਰਾ ਚੈਂਪੀਅਨਸ਼ਿਪ ਸਮਾਪਤ <br/>

Ad Position 21
No active advertisement
ਅਜੀਤ ਡੈਸਕ 04-01-2026
ਜਲੰਧਰ, 3 ਜਨਵਰੀ (ਡਾ.ਜਤਿੰਦਰ ਸਾਬੀ)- 29ਵੀਂ ਜੂਨੀਅਰ ਨੈਸ਼ਨਲ ਸਪਕਟਕਰਾ ਚੈਂਪੀ ਅਨਸ਼ਿਪ ਜੋ ਐਲ.ਪੀ.ਯੂ. ਵਿਖੇ ਕਰਵਾਈ ਗਈ | ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਮੋਹਿਤ ਸਹੋਤਾ ਤੇ ਉਪ ਪ੍ਰਧਾਨ ਅਰਸ਼ ਰੱਲਹਨ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਡਾ. ਸੌਰਵ ਲੱਖਨਪਾਲ ਡੀਨ ਵਿਦਿਆਰਥੀ ਭਲਾਈ ਵਿਭਾਗ ਪੁੱਜੇ | ਚੈਂਪੀਅਨਸ਼ਿਪ ਦੇ ਲੜਕੇ ਵਰਗ ਵਿਚੋਂ ਦਿੱਲੀ ਨੇ ਪਹਿਲਾ ਸਥਾਨ, ਮਨੀਪੁਰ ਨੇ ਦੂਜਾ ਤੇ ਬਿਹਾਰ ਤੇ ਨਾਗਾਲੈਂਡ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕੀਆਂ ਦੇ ਵਰਗ 'ਚੋਂ ਕੇਰਲਾ ਨੇ ਪਹਿਲਾ, ਮਨੀਪੁਰ ਨੇ ਦੂਜਾ ਤੇ ਆਂਧਰਾ ਪ੍ਰਦੇਸ਼ ਤੇ ਹਰਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ |


Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਗਰੁੱਪ ਨੇ 6400 ਤੋਂ ਵੱਧ ਦਾਖ਼ਲਿਆਂ ਦਾ ਰਚਿਆ ਇਤਿਹਾਸ <br/> ਅਗਲੀ ਖ਼ਬਰ ਮਾਤਾ ਸ਼ਾਂਤੀ ਦੇਵੀ ਨਮਿਤ ਅੰਤਿਮ ਅਰਦਾਸ ਅੱਜ
Ad Position 24