30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਡਾਕਟਰ ਅਸੀਮ ਗੁੰਬਰ 'ਐਸੋਸੀਏਸ਼ਨ ਆਫ਼ ਸਰਜਨਜ਼ ਜਲੰਧਰ' ਦੇ ਸਕੱਤਰ ਚੁਣੇ ਗਏ <br/>

Ad Position 21
No active advertisement
ਡਾ. ਅਸੀਮ ਗੁੰਬਰ ਨੂੰ ਵਧਾਈ ਦਿੰਦੇ ਹੋਏ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ | ਤਸਵੀਰ : ਤਿਲਕ ਰਾਜ ਸ਼ਰਮਾ<br/> 02-02-2026

ਨਕੋਦਰ, 1 ਫਰਵਰੀ (ਤਿਲਕ ਰਾਜ ਸ਼ਰਮਾ)-ਗੁੰਬਰ ਹਸਪਤਾਲ ਨਕੋਦਰ ਨਾਲ ਜੁੜੇ ਸੀਨੀਅਰ ਸਰਜਨ ਡਾ. ਅਸੀਮ ਗੁੰਬਰ ਨੂੰ ਐਸੋਸੀਏਸ਼ਨ ਆਫ਼ ਸਰਜਨਜ਼ ਜਲੰਧਰ ਦਾ ਸਕੱਤਰ ਚੁਣਿਆ ਗਿਆ ਹੈ | ਇਹ ਚੋਣ ਬੀਤੇ ਦਿਨੀਂ ਐਸੋਸੀਏਸ਼ਨ ਦੀ ਮੀਟਿੰਗ ਸਮੇਂ ਕੀਤੀ ਗਈ | ਡਾ. ਗੁੰਬਰ ਨੂੰ ਸਰਜਰੀ ਦੇ ਖੇਤਰ 'ਚ ਲੰਮੇ ਸਮੇਂ ਦੇ ਤਜਰਬੇ ਨੂੰ ਵੇਖਦਿਆਂ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡਾ. ਗੁੰਬਰ ਨੂੰ ਵਧਾਈ ਦਿੱਤੀ | ਡਾ. ਗੁੰਬਰ ਨੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਭਾਜਪਾ ਹਾਈਕਮਾਨ ਨੇ ਕੇਂਦਰੀ ਬਜਟ ਦਾ ਦੇਖਿਆ ਸਿੱਧਾ ਪ੍ਰਸਾਰਨ ਰੈਣਾ, ਜਾਖੜ, ਅਸ਼ਵਨੀ ਸ਼ਰਮਾ ਸਮੇਤ ਕਈ ਸੀਨੀਅਰ ਆਗੂ ਰਹੇ...
Ad Position 24