ਖਾਣਾ ਬਣਾਉਣ ਦੇ ਮੁਕਾਬਲੇ 'ਚ ਐਲੀਮੈਂਟਰੀ ਸਕੂਲ ਮਲਸੀਆਂ ਅੱਵਲ <br/>
ਮਲਸੀਆਂ ਸਕੂਲ ਦੀਆਂ ਕੁੱਕਾਂ ਨੂੰ ਸਨਮਾਨਿਤ ਕਰਦੇ ਹੋਏ ਕੁਲਵਿੰਦਰ ਕੌਰ ਸੀ.ਐੱਚ.ਟੀ. ਆਕਲਪੁਰ, ਰਾਕੇਸ਼ ਕੁਮਾਰ ਖਹਿਰਾ ਸੀ.ਐੱਚ.ਟੀ. ਬੱਗਾ | ਨਾਲ ਹੈੱਡਟੀਚਰ ਸੁਰਿੰਦਰਜੀਤ ਸਿੰਘ ਮਲਸੀਆਂ, ਜਤਿੰਦਰ ਅਰੋੜਾ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ
<br/>
02-02-2026