ਲਾਂਬੜਾ, 20 ਫਰਵਰੀ (ਪਰਮੀਤ ਗੁਪਤਾ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਜ਼ਿਲ੍ਹਾ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਜਲੰਧਰ ਦੇ ਪ੍ਰਤਾਪਪੁਰਾ ਦੀ ਅਨਾਜ ਮੰਡੀ ਵਿਚ ਹੋਈ, ਜਿਸ ਦੌਰਾਨ ਵਰਕਰਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ | ਇਸ ਮੌਕੇ ਬਿ੍ਜ ਭੁਪਿੰਦਰ ਸਿੰਘ ਲਾਲੀ, ਮਨਜੀਤ ਸਿੰਘ ਦਸੂਹਾ, ਰਘਬੀਰ ਸਿੰਘ ਸੁਭਾਨਪੁਰ, ਜਗਜੀਤ ਸਿੰਘ ਕੋਹਲੀ, ਸੁਖਵੰਤ ਸਿੰਘ ਰੌਲੀ, ਅਮਰਜੀਤ ਸਿੰਘ ਕਿਸ਼ਨਪੁਰਾ, ਬਲਵਿੰਦਰ ਸਿੰਘ ਢੰਡੋਵਾਲ, ਸੁਖਜੀਤ ਸਿੰਘ ਜੌਹਲ, ਅਵਤਾਰ ਸਿੰਘ ਕਲੇਰ, ਜਥੇਦਾਰ ਲਸ਼ਕਰ ਸਿੰਘ ਰਹੀਮਪੁਰ, ਸੁਰਤੇਜ ਸਿੰਘ ਬਾਸੀ, ਹਰਭਜਨ ਸਿੰਘ ਹੁੰਦਲ, ਬਲਵਿੰਦਰ ਸਿੰਘ ਆਲੇਵਾਲੀ, ਗੁਰਨਾਮ ਸਿੰਘ ਕੰਦੋਲਾ, ਲਖਵਿੰਦਰ ਸਿੰਘ ਹੋਠੀ, ਨਿਰਮਲ ਸਿੰਘ ਫ਼ੌਜੀ ਚੱਕ ਖ਼ੁਰਦ, ਪਰਮਿੰਦਰ ਸਿੰਘ ਚੱਕਵਾਲਾ, ਜਗਜੀਤ ਸਿੰਘ ਸੰਨੀ ਬਿਲਗਾ, ਦਲਵਿੰਦਰ ਸਿੰਘ ਕੁਕੂਗੀ ਹੀਰ, ਕੇਵਲ ਸਿੰਘ ਕੋਟ ਬਾਦਲ ਖਾਂ, ਤਰਸੇਮ ਸਿੰਘ ਲਿੱਤਰਾ, ਜਗਰੂਪ ਸਿੰਘ ਚੋਹਲਾ, ਸਰਪੰਚ ਮਲਕੀਤ ਸਿੰਘ ਦੌਲਤਪੁਰ, ਭਗਵੰਤ ਸਿੰਘ ਫਤਿਹ ਜਲਾਲ, ਮੇਜਰ ਸਿੰਘ ਹਰੀਪੁਰ ਸਸਪਾਲ ਪੰਨੂੰ, ਚੜ੍ਹਤ ਸਿੰਘ, ਪਰਮਿੰਦਰ ਸਿੰਘ ਦਸਮੇਸ਼ ਨਗਰ, ਵਿਨੋਦ ਜੱਸਲ, ਕੌਂਸਲਰ ਬਲਵੀਰ ਬਾਲੀ ਕਾਲਧਾਰਾ, ਕੌਂਸਲਰ ਨੰਦ ਕਿਸ਼ੋਰ ਗਿੱਲ, ਕੌਂਸਲਰ ਸੁਖਦੇਵ ਬਾਬਾ, ਪ੍ਰਧਾਨ ਅਮਰ ਸਿੰਘ, ਗੁਰਦੇਵ ਸਿੰਘ ਬਿੱਲੀ ਭੁੱਲਰ, ਗੁਰਿੰਦਰ ਸਿੰਘ ਕਾਕਾ ਉਗੀ ਸਰਪੰਚ, ਹਿੰਮਤ ਭਾਰਦਵਾਜ, ਪਾਂਡੂ ਸ਼ੰਕਰ, ਰੁਪਿੰਦਰ ਸਿੰਘ ਰਾਣਾ ਜੀਤਾ ਮੱਲੀਆਂ, ਜੀਤਾ ਬਹਾਦਰਪੁਰ, ਹਰਜੋਤ ਸਿੰਘ ਫਰਵਾਲਾ, ਲਵਪ੍ਰੀਤ ਉਮਰਪੁਰਾ, ਜਸਵੰਤ ਸਿੰਘ ਬਾਠ, ਗੁਰਿੰਦਰ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਗੋਪੀ ਤਲਵਾੜਾ, ਸਰਪੰਚ ਗੁਰਜੀਤ ਢਿਗਾਰਾ, ਸੁਲੱਖਣ ਸਿੰਘ ਨਕੋਦਰ, ਇੰਦਰਪਾਲ ਸਿੰਘ ਨਕੋਦਰ, ਹੈਪੀ ਉਪਲ ਭੂਪਾ, ਸਰਪੰਚ ਜਸਵੀਰ ਸਿੰਘ ਸਰਾਏ ਖਾਂ, ਸੁੱਖਾ ਜਮਸ਼ੇਰ, ਸਾਭੀ ਲਿਤਰਾਂ, ਕੁਲਵੰਤ ਸਿੰਘ ਬਾੜਾ ਸਿੱਧਪੁਰ, ਜੱਟ ਸ਼ਾਹਕੋਟ ਮਨੂ ਚੀਮਾ, ਨਾਨੂ, ਜੋਸ਼ੀ, ਪ੍ਰਭ ਸਿਮਰਨ ਨੂਰਮਹਿਲ, ਰਾਣਾ ਕਾਂਗਣਾ, ਨਵਜੋਤ ਸਿੰਘ, ਦੀਪਕ ਭੱਟੀ, ਅਮਿਤ ਖੋਸਲਾ, ਹਰਦੀਪ ਸਿੰਘ ਡਿੰਪੀ, ਸੁਖਬੀਰ ਸਿੰਘ ਸੁੱਖਾ ਸਰਪੰਚ, ਸੁਖਦੇਵ ਸਿੰਘ ਫਗਵਾੜਾ, ਪਰਮਪਾਲ ਸਿੰਘ ਸਭਰਾ ਆਦਿ ਹਾਜ਼ਰ ਸਨ |