02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨੀਲਕੰਠ ਸੇਵਾ ਦਲ ਵਲੋਂ ਕਾਂਗਰਸੀ ਆਗੂਆਂ ਤੇ ਹਲਕਾ ਇੰਚਾਰਜ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 21-02-2026
ਕਰਤਾਰਪੁਰ, 20 ਫਰਵਰੀ (ਜਨਕ ਰਾਜ ਗਿੱਲ) - ਨੀਲਕੰਠ ਸੇਵਾ ਦਲ ਕਰਤਾਰਪੁਰ ਵਲੋਂ ਬੀਤੇ ਦਿਨੀ ਸਥਾਨਕ ਰੇਲਵੇ ਰੋਡ 'ਤੇ ਉਲੀਕੇ ਗਏ ਧਾਰਮਿਕ ਸਮਾਗਮ ਸ਼ਿਵਰਾਤਰੀ ਮਹਾਂਉਤਸਵ ਦੇ ਚਲਦਿਆਂ ਸੰਸਥਾ ਦੇ ਸੰਸਥਾਪਕ ਨਾਥੀ ਸਨੋਤਰਾ ਸਮੇਤ ਸਮੂਹ ਮੈਂਬਰਾਂ ਤੇ ਸੰਸਥਾ ਦੇ ਪ੍ਰਧਾਨ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਰਾਜ ਕੁਮਾਰ (ਰਾਜੂ) ਅਰੋੜਾ ਵਲੋਂ ਸ਼ਹਿਰੀ ਕਾਂਗਰਸੀ ਵਰਕਰਾਂ ਤੇ ਹਲਕਾ ਇੰਚਾਰਜ ਸੇਵਾ ਮੁਕਤ ਐੱਸ.ਐੱਸ.ਪੀ. ਰਾਜਿੰਦਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਕਾਂਗਰਸ ਮਹਿਲਾ ਪ੍ਰਧਾਨ ਰੇਨੂੰ ਸੇਠ, ਗੋਪਾਲ ਸੂਦ, ਬੀਬੀ ਹਰਵੰਸ ਕੌਰ, ਜੰਗ ਬਹਾਦਰ ਪੱਪੂ, ਸੂਬਾ ਕਾਂਗਰਸੀ ਆਗੂ ਕਮਲਜੀਤ ਉਹਰੀ ਆਦਿ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ 22 ਦੀ ਰੈਲੀ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ-ਕੁਲਵੰਤ ਰਾਮ <br/> ਅਗਲੀ ਖ਼ਬਰ ਪਿੰਡ ਰਹੀਮਪੁਰ ਵਿਖੇ ਦੋ ਦਿਨਾ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਸ਼ੁਰੂ <br/>
Ad Position 24
No active advertisement