07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 24-02-2026
ਅੱਪਰਾ, 23 ਫਰਵਰੀ (ਦਲਵਿੰਦਰ ਸਿੰਘ ਅੱਪਰਾ)- ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਹਲਕਾ ਫਿਲੌਰ ਤੋਂ ਸੀਨੀਅਰ ਆਗੂ ਰਜਿੰਦਰ ਸੰਧੂ ਦੇ ਸੱਸ ਰਾਮ ਪਿਆਰੀ ਅਕਾਲ ਚਲਾਣਾ ਕਰ ਗਏ ਸਨ | ਅੱਪਰਾ ਇਲਾਕੇ ਦੇ ਪੰਚ-ਸਰਪੰਚ, ਰਾਜਨੀਤਕ, ਧਾਰਮਿਕ ਤੇ ਸਮਾਜਿਕ ਆਗੂਆਂ ਮਨਜੀਤ ਸਿੰਘ ਖਾਲਸਾ ਪੰਚ ਛੋਕਰਾਂ, ਕਮਲ ਕਟਾਣੀਆ, ਰਣਬੀਰ ਕੰਧੋਲਾ, ਸੋਮੀ ਸਹੋਤਾ, ਸਿਕੰਦਰ ਸਹੋਤਾ, ਸਾਬਕਾ ਸਰਪੰਚ ਅਵਤਾਰ ਕੌਰ ਛੋਕਰਾਂ, ਜਿੰਦਰ ਛੋਕਰਾਂ, ਮਨੋਹਰ ਸਿੰਘ ਲਸਾੜਾ, ਹਰਚਰਨ ਸਿੰਘ ਲਸਾੜਾ, ਮਦਨ ਲਾਲ, ਮਨਜੋਤ ਕੌਰ ਮਾਨ, ਨੰਬਰਦਾਰ ਪ੍ਰੇਮ ਕੁਮਾਰ ਢੱਕ ਮਜਾਰਾ, ਡਾ. ਜੀਤੀ, ਪਾਸਟਰ ਗੁਰਨਾਮ ਮਸੀਹ, ਦਵਿੰਦਰ ਸਿੰਘ ਮੰਡੀ, ਦੀਪਾ ਜੱਜਾ ਖੁਰਦ, ਗੁਰਿੰਦਰ ਸਿੰਘ, ਕਿਸਾਨ ਆਗੂ ਸਤਨਾਮ ਸਿੰਘ ਸੰਧੂ, ਸੋਨੂੰ ਕਾਦਰੀ ਆਦਿ ਨੇ ਰਜਿੰਦਰ ਸੰਧੂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਬੀਬੀ ਹਰਜੀਤ ਕੌਰ ਨੂੰ ਰਾਜਨੀਤਕ ਤੇ ਧਾਰਮਿਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਐੱਸ.ਡੀ.ਐੱਮ. ਲਾਲ ਵਿਸ਼ਵਾਸ ਬੈਂਸ ਨੇ ਅਹੁਦਾ ਸੰਭਾਲਿਆ <br/>
Ad Position 24