16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਮੰਡਿਆਲਾ ਵਿਖੇ 20ਵਾਂ ਸਾਲਾਨਾ ਛਿੰਝ ਮੇਲਾ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 06-03-2026
ਮਹਿਤਪੁਰ, 5 ਮਾਰਚ (ਲਖਵਿੰਦਰ ਸਿੰਘ)-ਮਹਿਤਪੁਰ ਨਜ਼ਦੀਕ ਪਿੰਡ ਮੰਡਿਆਲਾ ਵਿਖੇ ਲੱਖ ਦਾਤਾ ਪੀਰ ਦੀ ਯਾਦ ਵਿੱਚ ਛਿੰਝ ਕਮੇਟੀ ਮੰਡਿਆਲਾ ਸਮੂਹ ਨਗਰ ਨਿਵਾਸੀ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 20 ਵਾਂ ਛਿੰਝ ਮੇਲਾ ਅੱਜ 6 ਮਾਰਚ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲੇ ਪਟਕੇ ਦੀ ਕੁਸ਼ਤੀ ਗੁਰਭੇਜ ਕੋਹਾਲੀ ਤੇ ਜੱਸਾ ਬੜੋਵਾਲ ਵਿਚਕਾਰ ਹੋਵੇਗੀ | ਜਿਸ ਦਾ ਨਾਮ 1 ਲੱਖ ਹੋਵੇਗਾ | ਇਸ ਤੋਂ ਇਲਾਵਾ 10 ਅਖਾੜਿਆਂ ਦੇ ਪਹਿਲਵਾਨ ਘੁੱਲਣਗੇ | ਸਿਰਫ ਸੱਦੇ ਹੋਏ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਭਾਰਤ ਚੌਥੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਅਗਲੀ ਖ਼ਬਰ ਸ੍ਰੀ ਹਰਿਨਾਮ ਸੰਕੀਰਤਨ ਮੰਦਿਰ ਸ਼ਾਹਕੋਟ ਵਿਖੇ ਮਨਾਇਆ 'ਹੋਲੀ ਮਹਾਂਉਤਸਵ'
Ad Position 24