ਸੀ. ਏ. ਇੰਟਰਮੀਡੀਏਟ ਤੇ ਸੀ. ਏ. ਫਾਊਾਡੇਸ਼ਨ ਦੀ ਪ੍ਰੀਖਿਆ 'ਚ ਜਲੰਧਰ ਖੇਤਰ ਦੇ ਵਿਦਿਆਰਥੀਆਂ ਦਾ ਸ਼ਲਾਘਾਯੋਗ ਪ੍ਰਦਰਸ਼ਨ <br/>
ਫਾਊਾਡੇਸ਼ਨ ਦੀ ਪ੍ਰੀਖਿਆ 'ਚ ਜਲੰਧਰ ਖੇਤਰ 'ਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਯੋਜਿਤ ਵਰਮਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ | (ਵਿਚਕਾਰ) ਸੀ. ਏ. ਫਾਊਾਡੇਸ਼ਨ ਦੀ ਪ੍ਰੀਖਿਆ 'ਚ ਦੂਜਾ ਸਥਾਨ ਹਾਸਿਲ ਕਰਨ ਵਾਲਾ ਕਰਨਵੀਰ ਸਿੰਘ ਸੂਦ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਖੁਸ਼ੀ ਸਾਂਝੀ ਕਰਦੇ ਹੋਏ | (ਸੱਜੇ) ਤੀਸਰਾ ਸਥਾਨ ਹਾਸਿਲ ਕਰਨ ਵਾਲੀ ਦੀਪਿੰਦਰ ਕੌਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ | ਤਸਵੀਰਾਂ : ਮੁਨੀਸ਼
<br/>
09-03-2026