11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸ਼ਾਹਕੋਟ ਵਿਖੇ ਨੰਗਲੀ ਵਾਲੇ ਮਹਾਰਾਜ ਦਾ ਸਾਲਾਨਾ ਸਤਿਸੰਗ ਕਰਵਾਇਆ <br/>

Ad Position 21
No active advertisement
ਸ਼ਾਹਕੋਟ ਵਿਖੇ ਨੰਗਲੀ ਵਾਲੇ ਮਹਾਰਾਜ ਦਾ ਸਤਿਸੰਗ ਕਰਦੇ ਸੰਤ ਨਿਰਵਕਾਰ ਪੁਰੀ ਤੇ ਸੰਤ ਸੰਤੋਸ਼ ਪੁਰੀ | (ਸੱਜੇ) ਸਤਿਸੰਗ ਮੌਕੇ ਹਾਜ਼ਰ ਸੰਗਤਾਂ | ਤਸਵੀਰਾਂ : ਸੁਖਦੀਪ ਸਿੰਘ <br/> 08-04-2026
ਸ਼ਾਹਕੋਟ, 7 ਅਪ੍ਰੈਲ (ਸੁਖਦੀਪ ਸਿੰਘ)-ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ ਕਾਲੜਾ ਪਰਿਵਾਰ ਵਲੋਂ ਆਪਣੇ ਬਜ਼ੁਰਗਾਂ ਸਵ. ਦੌਲਤ ਰਾਮ ਕਾਲੜਾ ਤੇ ਸ੍ਰੀਮਤੀ ਪਾਰਵਤੀ ਦੇਵੀ ਕਾਲੜਾ ਦੀ ਯਾਦ 'ਚ ਨੰਗਲੀ ਵਾਲੇ ਮਹਾਰਾਜ ਦਾ ਸਾਲਾਨਾ ਸਤਿਸੰਗ ਕਰਵਾਇਆ | ਇਸ ਮੌਕੇ ਸ੍ਰੀ ਅਦਵੈਂਤ ਸਵਰੂਪ ਆਸ਼ਰਮ ਕਰੂਕਸ਼ੇਤਰ ਤੋਂ ਸੰਤ ਨਿਰਵਕਾਰ ਪੁਰੀ, ਸੰਤ ਸੰਤੋਸ਼ ਪੁਰੀ, ਸੰਤ ਵੈਦਾਂਤ ਪੁਰੀ, ਭੈਣ ਆਂਚਲ ਅਤੇ ਨੂਰਮਹਿਲ ਆਸ਼ਰਮ ਤੋਂ ਸੰਤ ਵਿਨਾਅਕਪੁਰੀ ਨੇ ਸਤਿਸੰਗ ਦੌਰਾਨ ਕਥਾ ਕਰਦਿਆਂ ਬਜ਼ੁਰਗਾਂ ਦਾ ਸਤਿਕਾਰ ਕਰਨ, ਪਰਿਵਾਰਕ ਰਿਸ਼ਤਿਆਂ 'ਚ ਪਿਆਰ ਵਧਾਉਣ, ਆਪਣੇ ਗੁਰੂ ਦੇ ਲੜ ਲੱਗਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ | ਉਨ੍ਹਾਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਬੰਧਕ ਰਕੇਸ਼ ਚੰਦ ਸੇਵਾ-ਮੁਕਤ ਬੀ. ਪੀ. ਈ. ਓ. ਨੇ ਆਈ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ | ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਐਮ. ਸੀ. ਰੂਚੀ ਅਗਰਵਾਲ, ਕਰਮ ਚੰਦ, ਰਿਟਾ. ਬੀ. ਪੀ. ਈ. ਓ. ਰਕੇਸ਼ ਚੰਦ, ਊਸ਼ਾ ਰਾਣੀ ਵਿੱਗ, ਮਾਸਟਰ ਪਿਆਰਾ ਲਾਲ, ਤਜਿੰਦਰਪਾਲ ਜੱਸਲ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ. ਸੀ., ਸੀ. ਐਚ. ਟੀ. ਸੁਰਿੰਦਰ ਵਿੱਗ, ਐਚ. ਟੀ. ਅਮਰਪ੍ਰੀਤ ਸਿੰਘ, ਮਾਸਟਰ ਮੇਜਰ ਸਿੰਘ ਮੀਏਾਵਾਲ (ਸਟੇਟ ਐਵਾਰਡੀ), ਅਮਨਦੀਪ ਸਿੰਘ ਚੰਦੀ, ਭੁਪਿੰਦਰਜੀਤ, ਸੀ. ਐਚ. ਟੀ. ਕਸ਼ਮੀਰ ਸਿੰਘ, ਸੀ. ਐਚ. ਟੀ. ਹਰੀਸ਼ ਕੁਮਾਰ, ਭੁਪਿੰਦਰ ਸੱਗੂ, ਤੇਜਿੰਦਰ ਅਰੋੜਾ, ਰਮਨ ਗੁਪਤਾ ਪ੍ਰਧਾਨ ਰੈਡ ਰਿਬਨ ਕਲੱਬ, ਰਮਨ ਅਰੋੜਾ, ਅਮਨਦੀਪ ਵਿੱਗ, ਸੀ. ਐਚ. ਟੀ. ਰਕੇਸ਼ ਖਹਿਰਾ, ਵੀਰ ਪਾਲ ਸ਼ਰਮਾ, ਪੂਜਾ ਗੁਪਤਾ, ਨਿਸ਼ਾ ਅਰੋੜਾ, ਬਲਬੀਰ ਸਿੰਘ ਧੰਜੂ, ਦੀਪਕ ਸੋਬਤੀ ਆਰ. ਏ., ਮਕਸੂਦਨ ਲਾਲ ਵਿੱਗ, ਅਮਨ ਅਰੋੜਾ, ਵਿਜੇ ਕੁਮਾਰ ਵਿੱਗ, ਰਕੇਸ਼ ਕੁਮਾਰ ਸੱਗੜ, ਮੰਦਰ ਕਮੇਟੀ ਦੇ ਪ੍ਰਧਾਨ ਰਾਜੀਵ ਗੁਪਤਾ, ਬੰਦਨਾ ਰਾਣੀ, ਕ੍ਰਿਸ਼ਨ ਲਾਲ ਗਾਬਾ, ਰਜੇਸ਼ ਗੁਪਤਾ, ਰਜੇਸ਼ ਗਾਬਾ ਫਗਵਾੜਾ, ਨਰੇਸ਼ ਵਧਵਾ ਸੁਲਤਾਨਪੁਰ, ਸੁਖਵਿੰਦਰ ਸਿੰਘ ਟੋਨੀ ਸਾਬਕਾ ਸਰਪੰਚ, ਜਤਿੰਦਰ ਅਰੋੜਾ, ਸੁਰੇਸ਼ ਗੋਸਾਂਈ, ਵਿਜੈ ਅਰੋੜਾ, ਸਤੀਸ਼ ਅਰੋੜਾ, ਜਗਦੀਸ਼ ਅਰੋੜਾ, ਸਤਪਾਲ ਅਰੋੜਾ, ਡਾ. ਸਤਨਾਮ ਸਿੰਘ, ਪਿ੍ੰਸੀਪਲ ਰਜਨੀ ਅਨੇਜਾ, ਸੁਖਵਿੰਦਰ ਅਰੋੜਾ, ਭੂਸ਼ਣ ਸਚਦੇਵਾ, ਮੁਲਖ ਰਾਜ ਅਰੋੜਾ, ਸੰਜੀਵ ਗੁਪਤਾ, ਰਕੇਸ਼ ਬਾਂਸਲ, ਕੁਲਦੀਪ ਸਿੰਘ, ਸੁਭਾਸ਼ ਪੂਨੀਆਂ, ਗੁਲਸ਼ਨ ਮਿਗਲਾਨੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਂਝਾ ਪੰਜਾਬ ਫਾਊਾਡੇਸ਼ਨ ਵਲੋਂ ਵਿਸਾਖੀ ਤੇ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 10 ਨੂੰ... ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਯੂਨੀਅਨ ਦੇ ਸੂਬਾ ਪ੍ਰਧਾਨ ਨੂੰ ਗਿ੍ਫ਼ਤਾਰ ਕਰਨ ਦੇ ਵਿਰੋਧ 'ਚ ਮਲਸੀਆਂ ਵਿਖੇ ਪ੍ਰਦਰਸ਼ਨ <br...
Ad Position 24