ਯੂਨੀਕ ਜਿੰਮ 'ਚ ਲੋਹੀਆਂ 'ਚ ਪੰਜਾਬ ਪੁਲਿਸ ਦੇ ਜਵਾਨ 'ਰਣਜੀਤ ਸਿੰਘ ਰਾਣਾ' ਦਾ ਸਨਮਾਨ <br/>
ਲੋਹੀਆਂ ਦੇ ਯੂਨੀਕ ਜਿੰਮ ਵਿਖੇ ਪੁੱਜੇ 'ਓਪਨ ਪੰਜਾਬ ਕਲਾਸਿਕ 2026 ਸੀਨੀਅਰ ਬਾਡੀਬਿਲਡਿੰਗ ਚੈਂਪੀਅਨਸ਼ਿਪ' ਦੇ ਜੇਤੂ ਰਣਜੀਤ ਸਿੰਘ ਰਾਣਾ ਕੇਕ ਕੱਟਦੇ ਹੋਏ (ਸੱਜੇ) ਆਪਣੇ ਜਿੰਮ ਦੇ ਐੱਮ. ਡੀ. ਸ਼ਾਲੂ ਸੱਦੀ, ਐੱਮ. ਡੀ. ਮੋਨੂੰ ਸ਼ਾਹ, ਪੰਚਾਇਤ ਅਫ਼ਸਰ ਰੁਪੇਸ਼ ਕੁਮਾਰ ਸੱਦੀ, ਕੋਚ ਸਤਿੰਦਰ ਸਿੰਘ, ਆਈ.ਪ੍ਰੀਤ ਅਤੇ ਸਾਥੀਆਂ ਨਾਲ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
08-04-2026