ਸ਼ਾਹਕੋਟ, 16 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਭਗਵਾਨ ਵਾਲਮੀਕਿ ਮੰਦਰ ਮੁਹੱਲਾ ਬਾਗਵਾਲਾ ਸ਼ਾਹਕੋਟ ਵਿਖੇ ਮੰਦਰ ਕਮੇਟੀ ਵਲੋਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ 24ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ | ਇਸ ਮੌਕੇ ਵੀਰ ਗੌਰਵ ਮੀਤ (ਪਰਜੀਆਂ ਵਾਲੇ) ਵਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਜੀਵਨੀ ਬਾਰੇ ਚਾਨਣਾ ਪਾਇਆ | ਇਸ ਮੌਕੇ ਮਹਿਲਾ ਮੰਡਲ ਸ਼ਾਹਕੋਟ ਦੀ ਚੇਅਰਪਰਸਨ ਅਮਰਜੀਤ ਕੌਰ ਸਚਦੇਵਾ ਤੇ ਪ੍ਰਧਾਨ ਸੁਖਜੀਤ ਕੌਰ ਸੁੱਖੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਦਿਆਲਾ ਗਿੱਲ, ਰੇਸ਼ਮ ਗਿੱਲ ਸਾਬਕਾ ਐੱਮ. ਸੀ., ਸੈਕਟਰੀ ਸਨੀ ਥਾਪਰ, ਖ਼ਜ਼ਾਨਚੀ ਸੋਮ ਨਾਥ, ਨਵੀਨ ਸਿੱਧੂ ਤੇ ਕੁਮਾਰ ਨਾਹਰ ਵਲੋਂ ਮਹਿਲਾ ਮੰਡਲ ਸ਼ਾਹਕੋਟ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਰਾਜਵਿੰਦਰ ਕੌਰ ਘਾਰੂ, ਪਿੰਕੀ ਅਰੋੜਾ, ਪਿ੍ਅੰਕਾ ਪੁਰੀ, ਰਮਾ ਰਾਣੀ, ਨੰਬਰਦਾਰ ਹੰਸ ਰਾਜ, ਕੁਲਵੰਤ ਨਾਹਰ, ਪਰਮਜੀਤ ਸਿੰਘ ਸੈਕਟਰੀ, ਰੋਮੀ ਗਿੱਲ ਸਾਬਕਾ ਐੱਮ. ਸੀ., ਕੁਲਵੰਤ ਬਿਜਲੀ ਬੋਰਡ, ਮੰਗਾ ਮੱਟੂ ਸਾਬਕਾ ਪ੍ਰਧਾਨ, ਰਿੰਕੂ ਮੱਟੂ, ਰਵੀ ਸਹੋਤਾ, ਸੰਦੀਪ ਸੀ. ਡੀ., ਗੋਰੀ ਮੱਟੂ, ਨੋਨੀ ਥਾਪਰ, ਢਿੱਲੋਂ ਥਾਪਰ, ਜੀਤ ਪਾਲ, ਜਸਵੀਰ ਸਿੰਘ, ਲੱਕੀ ਥਾਪਰ, ਰਮਨ ਘਾਰੂ, ਲਵ ਥਾਪਰ, ਸੋਢੀ ਗਿੱਲ, ਸੰਜੂ ਖੋਸਲਾ, ਕਾਲਾ ਨਾਹਰ, ਤੋਤਾ ਮਾਸਟਰ, ਬਿੱਲੂ ਮਾਸਟਰ, ਰਾਜੂ ਥਾਪਰ, ਬਲਦੇਵ ਸਿੰਘ, ਮੁਖਤਿਆਰ, ਗੌਰਵ, ਸ਼ਾਕਾ, ਮੋਹਣ ਲਾਲ, ਸੋਢੀ ਥਾਪਰ, ਆਸ਼ੂ, ਬਿਰਲਾ, ਹੈਪੀ ਥਾਪਰ, ਧਰਮਪਾਲ, ਵਿਸ਼ਾਲ ਗਿੱਲ, ਜੇ. ਪੀ. ਥਾਪਰ, ਗੋਰਾ ਥਾਪਰ, ਮੱਖਣ ਯੂ. ਕੇ., ਹੈਪੀ ਗਿੱਲ, ਸੁੱਖਾ ਯੂ. ਕ.ੇ, ਅਜੇ ਥਾਪਰ, ਗਗਨਦੀਪ, ਸੋਨੂੰ, ਕਾਲੀ, ਅਕਾਸ਼ ਥਾਪਰ, ਅਜੇ ਨਾਹਰ, ਸੁਰਜੀਤ ਨਾਹਰ, ਰਾਕੇਸ਼ ਨਾਹਰ, ਸੁਖਮਨ ਮੱਟੂ, ਸੋਨੂੰ ਅਰੋੜਾ, ਕਾਰਤਿਕ ਅਰੋੜਾ, ਦਰਸ਼ਨ ਸਿੱਧੂ, ਸਨੀ ਖੋਸਲਾ, ਕਿ੍ਸ਼ ਮੱਟੂ, ਵਿਕਰਮ ਘਾਰੂ, ਸਾਹਿਲ, ਬਿੰਦਰ ਥਾਪਰ, ਜੱਸ ਥਾਪਰ, ਅਭੀ, ਗੋਵਿੰਦਾ, ਦਵਿੰਦਰ ਢੋਲੀ, ਕਾਕਾ, ਸ਼ਾਮ ਲਾਲ ਆਦਿ ਹਾਜ਼ਰ ਸਨ |