ਲੋਹੀਆਂ ਦੇ ਪਾਵਰਕਾਮ ਦਫ਼ਤਰ 'ਚ ਮਨਾਇਆ ਗਿਆ 'ਸ਼ਿਕਾਗੋ ਦੇ ਸ਼ਹੀਦਾਂ ਦਾ ਮਈ ਦਿਵਸ' <br/>
ਲੋਹੀਆਂ ਦੇ ਪਾਵਰਕਾਮ ਦਫ਼ਤਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਟੀ.ਐੱਸ.ਯੂ. ਦੇ ਜਸਵਿੰਦਰ ਸਿੰਘ ਪ੍ਰਧਾਨ, ਹਰਜਾਪ ਸਿੰਘ ਜੇਈ, ਅਮਨਦੀਪ ਸਿੰਘ ਜੇਈ, ਬਲਦੇਵ ਸਿੰਘ ਜੇਈ, ਤਰਲੋਕ ਸਿੰਘ ਜੇਈ, ਜਗਤਾਰ ਸਿੰਘ, ਜਤਿੰਦਰ ਸਿੰਘ ਖਾਲਸਾ ਲਾਈਨਮੈਨ, ਜਰਨੈਲ ਸਿੰਘ ਲਾਈਨਮੈਨ, ਜਸਵਿੰਦਰ ਸਿੰਘ ਅਤੇ ਹੋਰ | ਤਸਵੀਰਾਂ: ਗੁਰਪਾਲ ਸਿੰਘ ਸ਼ਤਾਬਗੜ੍ਹ
<br/>
03-05-2026