'ਮਜ਼ਦੂਰ ਦਿਵਸ' ਮੌਕੇ ਵੀ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਲਈ ਦਿਹਾੜੀ ਕਰਦੇ ਰਹੇ ਮਜ਼ਦੂਰ, ਅਫ਼ਸਰਸ਼ਾਹੀ ਨੇ ਮਾਣਿਆ ਛੁੱਟੀ ਦਾ ਅਨੰਦ ਮਜ਼ਦੂਰਾਂ ਨੂੰ ਲੰਬੇ ਸੰਘਰਸ਼ ਤੋਂ ਬਾਅਦ ਮਿਲੇ ਹੱਕ ਅੱਜ ਦੀਆਂ ਸਰਕਾਰਾਂ ਨੇ ਖੋਹ ਲਏ-ਕਾਮਰੇਡ ਨਿਰਮਲ ਸਿੰਘ <br/>
ਸ਼ਾਹਕੋਟ ਦਾਣਾ ਮੰਡੀ 'ਚ ਮਜ਼ਦੂਰ ਦਿਵਸ ਮੌਕੇ ਗੱਲਬਾਤ ਕਰਦੇ ਠੇਕੇਦਾਰ ਬਲਦੇਵ ਸਿੰਘ ਤੇ ਮਜ਼ਦੂਰ ਅਤੇ (ਸੱਜੇ) ਮਜ਼ਦੂਰਾਂ ਨੂੰ ਹੱਕ ਨਾ ਮਿਲਣ 'ਤੇ ਰੋਸ ਪ੍ਰਗਟ ਕਰਦੇ ਕਾ. ਨਿਰਮਲ ਸਿੰਘ ਮਲਸੀਆਂ, ਤਾਰਾ ਸਿੰਘ ਸਾਬਕਾ ਸਰਪੰਚ, ਜੀਵਨ ਸਿੰਘ ਮਲਸੀਆਂ, ਜਗੀਰ ਸਿੰਘ ਕੋਟਲੀ ਗਾਜਰਾਂ, ਚਰਨ ਸਿੰਘ | ਤਸਵੀਰਾਂ- ਸੁਖਦੀਪ ਸਿੰਘ
<br/>
ਆਪਣੇ ਪਰਿਵਾਰ ਪਾਲਣ ਲਈ ਮਜ਼ਦੂਰ ਦਿਵਸ ਮੌਕੇ ਮੰਡੀ 'ਚ ਕੰਮ ਕਰਦੇ ਮਜ਼ਦੂਰ | ਤਸਵੀਰ- ਸੁਖਦੀਪ ਸਿੰਘ
<br/>
03-05-2026