ਮਦਰਜ਼ ਪ੍ਰਾਈਡ ਸਕੂਲ ਨੇ ਮਜ਼ਦੂਰ ਦਿਵਸ ਮੌਕੇ ਸਫ਼ਾਈ ਕਰਮਚਾਰੀਆਂ ਨੂੰ ਵੰਡੀਆਂ ਵਰਦੀਆਂ
ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਵਿਚ ਮਜ਼ਦੂਰ ਦਿਵਸ ਮੌਕੇ ਸਫ਼ਾਈ ਕਰਮਚਾਰੀਆਂ ਨਾਲ ਮਿਲ ਕੇ ਕੇਕ ਕੱਟਦੇ ਹੋਏ ਪਿ੍ੰਸੀਪਲ ਰਜਨੀ ਬਾਲਾ, ਮੈਨੇਜਰ ਦੀਪਕ ਸਹਾਏ ਤੇ ਸਟਾਫ਼ | ਤਸਵੀਰ : ਦਲਜੀਤ ਸਿੰਘ ਸਚਦੇਵਾ
<br/>
03-05-2026