ਪਠਾਨਕੋਟ ਚੌਕ ਤੋਂ ਮਕਸੂਦਾਂ ਵੱਲ ਪਾਈਪਾਂ ਪਾਉਣ ਲਈ ਸਰਵਿਸ ਰੋਡ ਤੋੜਨ ਦਾ ਕੰਮ ਸ਼ੁਰੂ ਸਰਵਿਸ ਰੋਡ 'ਤੇ ਪਾਈ ਜਾਣ ਵਾਲੀ ਪਾਈਪ ਦੇ ਕੰਮ ਨਾਲ ਲੰਬੇ ਸਮੇਂ ਤੱਕ ਪ੍ਰਭਾਵਿਤ ਰਹੇਗਾ ਟ੍ਰੈਫਿਕ <br/>
ਪਠਾਨਕੋਟ ਚੌਕ ਤੋਂ ਖੱਬੇ ਪਾਸੇ ਸਰਵਿਸ ਰੋਡ ਨੂੰ ਤੋੜ ਕੇ ਪਾਈਪ ਪਾਉਣ ਲਈ ਸੜਕ ਪੁੱਟਦੀ ਜੇ.ਸੀ.ਬੀ | ਬੈਰੀਕੇਡ ਲਗਾ ਕੇ ਬੰਦ ਕੀਤੀ ਸੜਕ 'ਤੇ ਪਈਆਂ ਪਾਈਪਾਂ | ਤਸਵੀਰਾਂ : ਮੁਨੀਸ਼
<br/>
05-05-2026