ਜਲੰਧਰ, 4 ਮਈ (ਸ਼ਿਵ)-ਪਾਵਰਕਾਮ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਕਿੱਲੋਵਾਟ ਬਸਤੀ ਨÏ ਫੀਡਰ ਅਤੇ 11 ਕਿੱਲੋਵਾਟ ਬਸਤੀ ਗੁਜਾਂ ਫੀਡਰ ਦੀ ਸਪਲਾਈ ਆਮ ਰੱਖ-ਰਖਾਅ ਅਤੇ ਰੁੱਖਾਂ ਦੀ ਕਟਾਈ ਕਾਰਨ 5 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ¢ ਬਸਤੀ ਨÏ, ਨਿਜ਼ਾਤਮ ਨਗਰ, ਕਾਰ ਬਾਜ਼ਾਰ ਰੋਡ, ਦਿਆਲ ਨਗਰ, ਗਣੇਸ਼ ਨਗਰ ਅਤੇ ਬਸਤੀ ਗੁਜਾਂ, ਲੰਮਾ ਬਾਜ਼ਾਰ, ਵਾਲਮੀਕਿ ਮੁਹੱਲਾ, ਮਨਜੀਤ ਨਗਰ, ਦਿਲਬਾਗ ਨਗਰ ਖੇਤਰ ਤੇ ਇਸ ਤੋਂ ਇਲਾਵਾ ਪਿੰਡ ਧਾਲੀਵਾਲ, ਗਾਖਲ, ਗਿੱਲ, ਸਫੀਪੁਰ, ਵਡਾਲਾ, ਸਹਿਝਾਂਗੀ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਰਹਿਣਗੇ¢