27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪਿੰਡ ਸੁੰਨੜ ਕਲਾਂ ਵਿਖੇ ਕ੍ਰਿਕੇਟ ਟੂਰਨਾਮੈਂਟ ਹੋਇਆ ਆਰੰਭ <br/>

Ad Position 21
No active advertisement
ਰੀਬਨ ਕੱਟਣ ਮੌਕੇ ਪਤਵੰਤੇ ਸੱਜਣ ਤੇ ਖਿਡਾਰੀ | ਤਸਵੀਰ- ਤਜਿੰਦਰ ਕੁਮਾਰ <br/> 14-05-2026
ਨੂਰਮਹਿਲ 13 ਮਈ (ਤਜਿੰਦਰ ਕੁਮਾਰ )-ਸਵ. ਬਲਵੀਰ ਸਿੰਘ ਬੀਰੂ ਲੰਬੜ, ਸਵ, ਜਤਿੰਦਰ ਸਿੰਘ ਜੈਕੀ, ਸਵ. ਚਰਨਜੀਤ ਕੁਮਾਰ ਚੰਨ, ਸਵ. ਬਲਵਿੰਦਰ ਕੁਮਾਰ ਕਾਲੂ, ਸਵ. ਜਸਦੀਪ ਸਿੰਘ ਜੱਸੀ ਦੀ ਨਿੱਘੀ ਯਾਦ ਵਿਚ ਸ਼ਾਨਦਾਰ ਕ੍ਰਿਕੇਟ ਟੂਰਨਾਮੈਂਟ ਦਾ ਉਦਘਾਟਨ ਹੋਇਆ | ਉਦਘਾਟਨ ਮੌਕੇ ਬੱਬੂ ਸੁੰਨੜ, ਅਮਰਜੀਤ ਸਿੰਘ, ਪ੍ਰਧਾਨ ਕੁਲਵਿੰਦਰ ਸਿੰਘ ਨੇ ਰੀਬਨ ਦੀ ਰਸਮ ਅਦਾ ਕੀਤੀ | ਜੱਸਾ ਸੁੰਨੜ ਤੇ ਤਰਨੀ ਸੁੰਨੜ ਨੇ ਦੱਸਿਆ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ (ਰਜਿ.) ਅਤੇ ਸ੍ਰੀ ਗੁਰੂ ਰਵਿਦਾਸ ਸਪੋਰਟਸ ਕਲੱਬ ਵੀਰ ਪਿੰਡ ਸੁੰਨੜ ਕਲਾਂ ਵਲੋਂ ਸ਼ਾਨਦਾਰ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਪਹਿਲਾ ਇਨਾਮ 31000 ਹਜਾਰ, ਦੂਸਰਾ 21000, ਤੀਸਰਾ 2100, ਚÏਥਾ 2100, ਮੈਂਨ ਆਫ਼ ਦੀ ਸੀਰੀਜ਼ ਐਲ. ਸੀ. ਡੀ., ਇਨਾਮ ਵਜੋਂ ਦਿੱਤੇ ਜਾਣਗੇ | ਇਸ ਮੌਕੇ ਬੱਬੂ ਸੁੰਨੜ, ਸੁਖਵਿੰਦਰ ਸਿੰਘ, ਰਾਜੀਵ ਜੋਸੀਂ, ਪ੍ਰਧਾਨ ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ ਗਹੀਰ, ਅਵਤਾਰ ਚੰਦ , ਸਾਹਿਲ ਲਗਾਹ, ਹਨੀ, ਜਾਨੀ ਤੇ ਹੋਰ ਹਾਜ਼ਰ ਸ਼ਨ |

Ad Position 22
No active advertisement
ਪਿਛਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਦੇ 27 ਵਿਦਿਆਰਥੀਆਂ ਦੀ ਐੱਨ.ਸੀ.ਸੀ ਲਈ ਚੋਣ <br/> ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ 'ਚ ਹੈਲਥ ਕੇਅਰ ਕੈਂਪ ਲਗਾਇਆ <br/>
Ad Position 24