28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੀਮਾ ਚੋਪੜਾ ਵਲੋਂ ਆਪਣੀ ਰਚਿਤ ਕਿਤਾਬ 'ਟਾਈਮਲੈੱਸ ਟਰੇਲ' ਡਿਪਟੀ ਚੀਫ ਮਨਿਸਟਰ ਦੀਯਾ ਕੁਮਾਰੀ ਕੀਤੀ ਨੂੰ ਭੇਟ <br/>

Ad Position 21
No active advertisement
ਅਜੀਤ ਡੈਸਕ 15-05-2026
ਜਲੰਧਰ, 14 ਮਈ (ਸ਼ੈਲੀ)-ਬੀਤੇ ਦਿਨੀ ਜਲੰਧਰ ਦੀ ਰਹਿਣ ਵਾਲੀ ਪ੍ਰਸਿੱਧ ਲੇਖਿਕਾ ਸੀਮਾ ਚੋਪੜਾ ਨੇ ਆਪਣੀ ਰਚਿਤ ਕਿਤਾਬ ਟਾਈਮਲੈਸ ਟਰੇਲ ਬੀਤੇ ਦਿਨੀ ਰਾਜਸਥਾਨ ਦੀ ਡਿਪਟੀ ਚੀਫ ਮਨੀਸਟਰ ਅਤੇ ਪਰਯਟਨ ਮੰਤਰੀ ਸ਼੍ਰੀ ਮਤਿ ਦੀਯਾ ਕੁਮਾਰੀ ਨੂੰ ਭੇਂਟ ਕੀਤੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੇਖਿਕਾ ਸੀਮਾ ਚੋਪੜਾ ਨੇ ਦੱਸਿਆ ਕਿ ਇਸ ਕਿਤਾਬ ਵਿਚ ਕਈ ਭਾਗ ਹਨ, ਜਿਨ੍ਹਾਂ ਵਿਚ ਭਾਰਤ ਅਤੇ ਬਿ੍ਟੇਨ ਦੀ ਵਿਰਾਸਤ, ਸਮਿ੍ਧੀ, ਇਤਿਹਾਸ ਅਤੇ ਸੰਸਕ੍ਰਿਤੀ ਰੋਚਕ ਢੰਗ ਨਾਲ ਪੇਸ਼ ਕੀਤੀ ਗਈ ਹੈ | ਇਸ ਮੌਕੇ ਡਿਪਟੀ ਚੀਫ ਮਨੀਸਟਰ ਦੀਯਾ ਕੁਮਾਰੀ ਨੇ ਕਿਤਾਬ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਟਾਈਮਲੈਸ ਟਰੇਲਸ ਵਰਗੀਆਂ ਕਿਤਾਬਾ ਹਰ ਪੀੜ੍ਹੀ ਨੂੰ ਆਪਣੀਆਂ ਜੜਾਂ ਅਤੇ ਇਤੀਹਾਸ ਨਾਲ ਜੋੜਨ ਦਾ ਮਧਪੱਤਰ ਹੈ | ਇਸ ਮੌਕੇ ਉਨ੍ਹਾਂ ਦੇ ਹਰ ਪੇਜ਼ ਨੂੰ ਧਿਆਨ ਨਾਲ ਦੇਖਿਆ ਅਤੇ ਲੇਖਿਕਾ ਸੀਮਾ ਆਨੰਦ ਚੋਪੜਾ ਦੀ ਇਸ ਪ੍ਰਯਾਸ ਦੀ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਪੰਜਾਬ ਮੈਡੀਕਲ ਇੰਸਟੀਚਿਊਟ ਕਾਲਜ ਆਫ਼ ਨਰਸਿੰਗ ਵਿਖੇ ਨਰਸਿਜ਼ ਦਿਵਸ ਮਨਾਇਆ <br/>
Ad Position 24