08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਹੈੱਡ ਬੁਆਏ ਤੇ ਹੈੱਡ ਗਰਲ ਦੀ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 20-05-2026
ਜਲੰਧਰ, 19 ਮਈ (ਪਵਨ ਖਰਬੰਦਾ)-ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ. ਕੈਂਪਸ ਜਲੰਧਰ ਕੈਂਟ ਵਿੱਚ ਪ੍ਰਾਰਥਨਾ ਸਭਾ ਦੌਰਾਨ ਪਿ੍ੰਸੀਪਲ ਡਾਕਟਰ ਰਸ਼ਮੀ ਵਿਜ ਦੀ ਹਾਜ਼ਰੀ ਵਿੱਚ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਦੌਰਾਨ ਹੈੱਡ ਬੁਆਏ ਤਨਵੀਰ ਸਿੰਘ ਤੇ ਹੈੱਡ ਗਰਲ ਸਾਂਵੀ ਸ਼ਰਮਾ ਨੂੰ ਚੁਣਿਆ ਗਿਆ | ਇਸ ਦੇ ਨਾਲ ਹੀ ਵਾਈਸ ਹੈੱਡ ਬੁਆਏ ਹਰਮਿੰਦਰ ਸਿੰਘ ਸੈਣੀ, ਵਾਈਸ ਹੈੱਡ ਗਰਲ ਗਣਿਮ ਜੈਨ, ਡਿਸਿਪਲਿਨ ਇੰਚਾਰਜ ਗੁਨੀਤ ਕੌਰ, ਵਾਈਸ ਡਿਸਿਪਲਿਨ ਇੰਚਾਰਜ ਕਾਮਾਕਸ਼ੀ ਅਗਰਵਾਲ, ਕਲਚਰਲ ਹੈੱਡ ਅਨੰਨਿਆ ਸਿੰਘ, ਵਾਈਸ ਕਲਚਰਲ ਹੈੱਡ ਆਸਥਾ ਵਰਮਾ, ਸਪੋਰਟਸ ਕੈਪਟਨ (ਲੜਕੇ) ਸਕਸ਼ਮ ਟੰਡਨ, ਵਾਈਸ ਸਪੋਰਟਸ ਕੈਪਟਨ (ਲੜਕੇ) ਲਕਸ਼ੈ ਸ਼ਰਮਾ, ਸਪੋਰਟਸ ਕੈਪਟਨ (ਲੜਕੀਆਂ) ਪ੍ਰਾਂਜਲ ਮਲਹੋਤਰਾ, ਵਾਈਸ ਸਪੋਰਟਸ ਕੈਪਟਨ (ਲੜਕੀਆਂ) ਐਂਜਲ, ਇਨੋਵੇਟਿਵ ਹੈੱਡ: ਸੋਨਾਲੀ ਵਰਮਾ, ਇਨਫਾਰਮੇਸ਼ਨ ਐਗਜ਼ੀਕਿਊਟਿਵ ਹੈੱਡ ਅਰਪਿਤਾ, ਇਨਫਾਰਮੇਸ਼ਨ ਐਗਜ਼ੀਕਿਊਟਿਵ ਪਿ੍ਅਲ ਅਰੋੜਾ, ਮਾਨਸੀ, ਕਾਇਨਾ ਕਲਿਆਣਾ, ਅਸਿਸਟੈਂਟ ਹੈੱਡ ਬੁਆਏ ਪ੍ਰਭਨੂਰ ਸਿੰਘ, ਅਸਿਸਟੈਂਟ ਹੈੱਡ ਗਰਲ ਹੰਸਿਕਾ ਜੈਨ, ਸਹਾਇਕ ਅਨੁਸ਼ਾਸਨ ਇੰਚਾਰਜ (ਅਸਿਸਟੈਂਟ ਡਿਸਿਪਲਿਨ ਇੰਚਾਰਜ) ਜਗਜੀਵਨ ਸਿੰਘ ਸਿੱਧੂ, ਸਹਾਇਕ ਸੱਭਿਆਚਾਰਕ ਮੁਖੀ (ਅਸਿਸਟੈਂਟ ਕਲਚਰਲ ਹੈੱਡ) ਆਰੋਹੀ ਜੋਸ਼ੀ, ਅਸਿਸਟੈਂਟ ਸਪੋਰਟਸ ਕੈਪਟਨ (ਲੜਕੇ) ਆਰੁਸ਼ ਮਲਹੋਤਰਾ, ਅਸਿਸਟੈਂਟ ਸਪੋਰਟਸ ਕੈਪਟਨ (ਲੜਕੀਆਂ) ਤਮਨਪ੍ਰੀਤ ਕੌਰ, ਵਿਦਿਆਰਥੀ ਸੰਪਾਦਕ (ਸਟੂਡੈਂਟ ਐਡੀਟਰ) ਤਨਵੀਰ ਕੌਰ, ਸਿਆ, ਹਰਲੀਨ ਕੌਰ, ਹੁਸ਼ਮੀਤ ਸਿੰਘ, ਪਿ੍ਸ਼ਿਤਾ ਠੁਕਰਾਲ, ਕਿ੍ਤਿਕਾ ਸ਼ਰਮਾ, ਜੁਆਇੰਟ ਹੈੱਡ ਬੁਆਏ ਓਜਸ ਸ਼ਰਮਾ, ਜੁਆਇੰਟ ਹੈੱਡ ਗਰਲ ਇਨਾਇਤ, ਸਪੋਰਟਸ ਮਾਰਸ਼ਲ ਜਯਾਂਸ਼, ਸਵਾਭੀ ਜੁਆਇੰਟ ਸਪੋਰਟਸ ਕੈਪਟਨ ਦਿਵਜੋਤ ਸਿੰਘ, ਦਕਸ਼ਿਤਾ ਟਿੰਕਰਿੰਗ ਇੰਚਾਰਜ ਰਮਨਦੀਪ ਕੌਰ, ਜੁਆਇੰਟ ਟਿੰਕਰਿੰਗ ਇੰਚਾਰਜ ਵਿਓਮ, ਇਨੋਵੇਟਿਵ ਹੈੱਡ ਗਰਿਮਾ ਸ਼ਰਮਾ, ਜੁਆਇੰਟ ਇਨੋਵੇਟਿਵ ਹੈੱਡ ਆਦਿੱਤਿਆ ਵਿਕਰਮ ਸਿੰਘ ਖਹਿਰਾ, ਕਿ੍ਏਟਿਵ ਹੈੱਡ ਸਨਾ ਸ਼ਰਮਾ, ਜੁਆਇੰਟ ਕਿ੍ਏਟਿਵ ਹੈੱਡ ਰਿੱਧੀ, ਡਿਜ਼ਾਸਟਰ ਮੈਨੇਜਮੈਂਟ ਇੰਚਾਰਜ ਸਵਾਸਤਿਕਾ, ਜੁਆਇੰਟ ਡਿਜ਼ਾਸਟਰ ਮੈਨੇਜਮੈਂਟ ਇੰਚਾਰਜ ਕਾਮਾਕਸ਼ੀ ਅਗਰਵਾਲ, ਕਲਚਰਲ ਇੰਚਾਰਜ ਸੁਮੋਨਾ, ਜੁਆਇੰਟ ਕਲਚਰਲ ਇੰਚਾਰਜ ਸਿਖਰ ਪ੍ਰੀਤ, ਜੂਨੀਅਰ ਹੈੱਡ ਬੁਆਏ ਆਰੁਸ਼ ਸਭਰਵਾਲ, ਜੂਨੀਅਰ ਹੈੱਡ ਗਰਲ ਸ਼ਾਇਰਾ ਸ਼ਰਮਾ, ਜੂਨੀਅਰ ਜੁਆਇੰਟ ਹੈੱਡ ਬੁਆਏ ਅੰਸ਼ੁਮਨ, ਜੂਨੀਅਰ ਜੁਆਇੰਟ ਹੈੱਡ ਗਰਲ ਸ਼ਾਂਭਵੀ, ਜੂਨੀਅਰ ਡਿਸਿਪਲਿਨ ਇੰਚਾਰਜ (ਲੜਕੇ) ਕਾਵਿਆਂਸ਼ ਸ਼ਰਮਾ, ਜੂਨੀਅਰ ਡਿਸਿਪਲਿਨ ਇੰਚਾਰਜ (ਲੜਕੀਆਂ) ਨਵਦੀਪ ਕੌਰ, ਜੂਨੀਅਰ ਜੁਆਇੰਟ ਡਿਸਿਪਲਿਨ ਇੰਚਾਰਜ (ਲੜਕੇ) ਰੁਦਰ ਸ਼ਰਮਾ, ਜੂਨੀਅਰ ਜੁਆਇੰਟ ਡਿਸਿਪਲਿਨ ਇੰਚਾਰਜ (ਲੜਕੀਆਂ) ਤਾਸ਼ਵੀ, ਜੂਨੀਅਰ ਕਲਚਰਲ ਹੈੱਡ ਮਾਹਿਰਾ ਸ਼ਰਮਾ, ਜੂਨੀਅਰ ਜੁਆਇੰਟ ਕਲਚਰਲ ਹੈੱਡ ਮੰਤਵਿਆ ਜੋਸ਼ੀ, ਜੂਨੀਅਰ ਸਪੋਰਟਸ ਕੈਪਟਨ (ਲੜਕੇ) ਗੁਰਨੂਰਜੋਤ ਸਿੰਘ, ਜੂਨੀਅਰ ਸਪੋਰਟਸ ਕੈਪਟਨ (ਲੜਕੀਆਂ) ਰਵਨੀਤ ਕੌਰ, ਜੂਨੀਅਰ ਜੁਆਇੰਟ ਸਪੋਰਟਸ ਕੈਪਟਨ (ਲੜਕੇ) ਰਮਨੀਕ ਸਿੰਘ, ਜੂਨੀਅਰ ਜੁਆਇੰਟ ਸਪੋਰਟਸ ਕੈਪਟਨ (ਲੜਕੀਆਂ) ਮੇਹਰ ਸੇਠੀ, ਜੂਨੀਅਰ ਲਿਟਰੇਰੀ ਹੈੱਡ (ਲੜਕੇ) ਯਥਾਰਥ ਬਾਲੀ, ਜੂਨੀਅਰ ਲਿਟਰੇਰੀ ਹੈੱਡ (ਲੜਕੀਆਂ) ਅਭਿਸ਼੍ਰੀ ਰਾਜਪੂਤ ਚੁਣੇ ਗਏ | ਸਾਰੇ ਆਫਿਸ ਬੀਅਰਜ਼ ਨੇ ਪਿ੍ੰਸੀਪਲ ਡਾਕਟਰ ਰਸ਼ਮੀ ਵਿਜ ਦੀ ਹਾਜ਼ਰੀ ਵਿੱਚ ਆਪਣਾ ਕੰਮ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ | ਇਸ ਮੌਕੇ ਸੁਪਰਵਾਈਜ਼ਰ ਰਾਜਕੁਮਾਰ, ਉਰਵਸ਼ੀ ਅਰੋੜਾ, ਗਾਰਗੀ ਸ਼ਰਮਾ ਅਤੇ ਸਾਰੇ ਅਧਿਆਪਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਖੇਡ ਵਿਭਾਗ ਵੱਲੋਂ ਖੇਲੋ੍ਹ ਇੰਡੀਆ ਸੈਂਟਰ ਫਾਰ ਐਕਸੀਲੈਂਸ ਹਾਕੀ, ਅਥਲੈਟਿਕਸ ਅਤੇ ਬਾਕਸਿੰਗ ਖੇਡਾਂ ਦੇ ਚੋਣ ਟਰਾਇਲ... ਅਗਲੀ ਖ਼ਬਰ ਲੁਟੇਰੇ ਬੇਖ਼ੌਫ਼, ਲੋਕ ਸਹਿਮੇ! ਆਖਰ ਚੋਰੀ ਦੇ ਮਾਲ ਦੀ ਖਰੀਦੋ-ਫਰੋਖ਼ਤ ਕਰਨ ਵਾਲਿਆਂ ਤੱਕ ਕਦੋਂ ਪਹੁੰਚੇਗੀ ਪੁਲਿਸ? <br...
Ad Position 24