28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

'ਇੱਕ ਰੁੱਖ ਸੌ ਸੁੱਖ' ਮੁਹਿੰਮ ਤਹਿਤ ਵਾਤਾਵਰਨ ਬਚਾਉਣ ਲਈ ਯੋਗਦਾਨ-ਡਾ. ਨਿਰਮਲ ਸਿੰਘ

Ad Position 21
No active advertisement
ਅਜੀਤ ਡੈਸਕ 01-06-2026
ਲਾਂਬੜਾ, 31 ਮਈ (ਗੁਰਮੇਲ ਸਿੰਘ)-ਵਧ ਰਹੇ ਪ੍ਰਦੂਸ਼ਣ ਕੱਟ ਰਹੇ ਰੁੱਖਾਂ ਅਤੇ ਲਗਾਤਾਰ ਵੱਧ ਰਹੇ ਗਰਮੀ ਨੂੰ ਦੇਖਦੇ ਹੋਏ ਇੱਕ ਰੁੱਖ ਸੌ ਸੁੱਖ ਮੁਹਿਮ ਤਹਿਤ ਕਸਬਾ ਲਾਬੜਾ ਦੇ ਸਮਾਜ ਸੇਵਕ ਡਾ, ਨਿਰਮਲ ਸਿੰਘ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਗਿਆ ਉਹਨਾਂ ਕਿਹਾ ਕਿ ਹਰ ਪ੍ਰਾਣੀ ਅਤੇ ਹਰ ਪਰਿਵਾਰ ਨੂੰ ਆਪਣੇ ਪਿੰਡ ਸ਼ਹਿਰ ਮੁਹੱਲੇ ਸਕੂਲਾਂ ਗੁਰਦੁਆਰਿਆਂ ਮੰਦਰਾਂ ਪਾਰਕਾਂ ਅਤੇ ਹੋਰ ਜਨਤਕ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ | ਰੁੱਖ ਸਾਨੂੰ ਸਾਫ ਛਾਂ ਹੀ ਨਹੀਂ ਦਿੰਦੇ ਸਗੋਂ ਸਾਫ ਹਵਾ ਤਾਜ਼ਾ ਆਕਸੀਜਨ ਅਤੇ ਕਿਰਤੀ ਨਾਲ ਜੁੜਿਆ ਸੁੰਦਰ ਵਾਤਾਵਰਨ ਵੀ ਪ੍ਰਦਾਨ ਕਰਦੇ ਹਨ ਡਾ. ਨਿਰਮਲ ਸਿੰਘ ਨੇ ਸਮੂਹ ਇਲਾਕਾਂ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਰੁੱਖ ਸੌ ਸੁੱਖ ਮੁਹਿਮ ਨਾਲ ਜੋੜ ਕੇ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਉਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਅਤੇ ਸੁੰਦਰ ਵਾਤਾਵਰਣ ਦਿੱਤਾ ਜਾ ਸਕੇ |


Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਵਿਚ ਨÏਜਵਾਨਾਂ ਨੂੰ ਪ੍ਰੇਰਨਾਦਾਇਕ ਸੰਦੇਸ਼ ਦਿੱਤਾ-ਅਮਰੀ <br/> ਅਗਲੀ ਖ਼ਬਰ ਗੁਰਦੁਆਰਾ ਡੇਰਾ ਸੰਤਗੜ੍ਹ (ਹਰਖੋਵਾਲ) ਵਿਖੇ ਸ਼ਹੀਦੀ ਸਮਾਗਮ 1 ਤੋਂ 20 ਜੂਨ ਤੱਕ 21 ਜੂਨ ਨੂੰ ਹੋਣਗੇ ਮਹਾਨ ਸ਼ਹੀਦੀ...
Ad Position 24