06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅਕਾਲੀ ਆਗੂਆਂ ਵਲੋਂ ਸਹਿਗਲ ਪਰਿਵਾਰ ਨਾਲ ਦੁੱਖ ਪ੍ਰਗਟ

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਜਲੰਧਰ, 6 ਜੂਨ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਜਲੰਧਰ ਦੇ ਸਾਬਕਾ ਮੇਅਰ ਸ੍ਰੀ ਸੁਰੇਸ਼ ਸਹਿਗਲ ਦੇ ਭਤੀਜੇ ਤੇ ਕੈਲਾਸ਼ ਸਹਿਗਲ ਦੇ ਸਪੁੱਤਰ ਮਨੀਸ਼ ਸਹਿਗਲ ਦੇ ਭਰ ਜਵਾਨੀ ਵਿਚ ਅਚਾਨਕ ਵਿਛੋੜਾ ਦੇ ਜਾਣ 'ਤੇ ਅਕਾਲੀ ਦਲ ਦੇ ਆਗੂਆਂ ਵਲੋਂ ਸਹਿਗਲ ਪ੍ਰੀਵਾਰ ਦੇ ਗ੍ਰਹਿ ਵਿਖੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਭਰ ਜਵਾਨੀ ਵਿਚ ਬੱਚੇ ਦਾ ਵਿਛੋੜਾ ਮਾਤਾ ਪਿਤਾ ਤੇ ਪਰਿਵਾਰ ਲਈ ਅਸਹਿਣਯੋਗ ਹੁੰਦਾ ਹੈ | ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਇਹ ਨਾ ਪੁਰਾ ਹੋਣ ਵਾਲੇ ਘਾਟੇ ਨੂੰ ਸਹਿਣ ਦੀ ਸ਼ਕਤੀ ਬਖਸ਼ਣ ¢ ਇਸ ਮੌਕੇ ਸੁਰਜੀਤ ਸਿੰਘ ਨੀਲਾਮਹਿਲ, ਸਾਹਿਬ ਸਿੰਘ ਢਿੱਲੋਂ, ਰਵਿੰਦਰ ਸਿੰਘ ਸਵੀਟੀ, ਮਨਿੰਦਰਪਾਲ ਸਿੰਘ ਗੁੰਬਰ ਤੇ ਐਡਵੋਕੇਟ ਸਤੀਸ਼ ਭਾਟੀਆ ਹਾਜ਼ਰ ਸਨ ¢

Ad Position 22
No active advertisement
ਪਿਛਲੀ ਖ਼ਬਰ ਮਹਿਲਾ ਨੇ ਪਹਿਲੇ ਪਤੀ 'ਤੇ ਲਾਏ ਨਵਜੰਮਿਆ ਬੱਚਾ ਚੋਰੀ ਕਰਨ ਦੇ ਦੋਸ਼ ਅਗਲੀ ਖ਼ਬਰ ਮੁਲਜ਼ਮਾਂ ਵਲੋਂ ਕੀਤੇ ਗਏ ਹਮਲੇ ਦੌਰਾਨ ਪੁਲਿਸ ਨੇ ਸਵੈ-ਰੱਖਿਆ ਲਈ ਚਲਾਈ ਸੀ ਗੋਲੀ-ਵਿਰਕ <br/>
Ad Position 24