ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਲਾਇਆ ਖੂਨਦਾਨ ਕੈਂਪ, 100 ਵਿਅਕਤੀਆਂ ਨੇ ਕੀਤਾ ਖ਼ੂਨ ਦਾਨ <br/>
ਰੈੱਡ ਕਰਾਸ ਭਵਨ 'ਚ ਲਾਏ ਗਏ ਖ਼ੂਨਦਾਨ ਕੈਂਪ ਦੌਰਾਨ ਖ਼ੂਨ ਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੱਤਰ ਰੈੱਡ ਕਰਾਸ ਸੁਸਾਇਟੀ ਡਾ. ਸੁਰਜੀਤ ਲਾਲ, ਸਮਾਜ ਸੇਵਕ ਸੁਭਾਸ਼ ਸ਼ਰਮਾ, ਕਿਰਨ ਨਾਗਪਾਲ, ਐੱਸ.ਪੀ. ਸਿੰਘ ਅਤੇ ਹੋਰ | ਤਸਵੀਰ-ਮੁਨੀਸ਼
<br/>
09-06-2026