12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪੰਜਾਬ ਭਾਜਪਾ ਦੇ ਸਕੱਤਰ ਅਮਰਜੀਤ ਅਮਰੀ ਦਾ ਸਨਮਾਨ

ਜਲੰਧਰ, 12 ਅਗਸਤ (ਸ਼ਿਵ)-ਪੰਜਾਬ ਭਾਜਪਾ ਦੇ ਸਕੱਤਰ ਬਣਾਏ ਗਏ ਸੀਨੀਅਰ ਆਗੂ ਸ. ਅਮਰਜੀਤ ਸਿੰਘ ਅਮਰੀ ਨੂੰ ਉਨ੍ਹਾਂ ਦੇ ਸਮਰਥਕਾਂ ਅਤੇ ਸ਼ੁੱਭਚਿੰਤਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Ad Position 21
No active advertisement
ਅਮਰਜੀਤ ਸਿੰਘ ਅਮਰੀ ਦਾ ਸਨਮਾਨ ਕਰਨ ਮੌਕੇ ਭਾਜਪਾ ਆਗੂ। ਤਸਵੀਰ. ਮੁਨੀਸ਼ 13-08-2026
ਜਲੰਧਰ, 12 ਅਗਸਤ (ਸ਼ਿਵ)-ਪੰਜਾਬ ਭਾਜਪਾ ਦੇ ਸਕੱਤਰ ਬਣਾਏ ਗਏ ਸੀਨੀਅਰ ਆਗੂ ਸ. ਅਮਰਜੀਤ ਸਿੰਘ ਅਮਰੀ ਨੂੰ ਉਨ੍ਹਾਂ ਦੇ ਸਮਰਥਕਾਂ ਅਤੇ ਸ਼ੁੱਭਚਿੰਤਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਜਲੰਧਰ ਕੈਂਟ ਮੰਡਲ ਦੇ ਮੰਡਲ ਪ੍ਰਭਾਰੀ ਬਲਰਾਜ ਬਧਨ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਸਿੰਘ ਗੋਲਡੀ, ਮੰਡਲ 13 ਦੇ ਜਨਰਲ ਸਕੱਤਰ ਅਨਿਲ ਠਾਕੁਰ, ਵਰਿੰਦਰ ਭਗਤ, ਰਾਜੀਵ ਕੱਕੜ, ਸ਼ਸ਼ੀ ਭਗਤ, ਰਤਨ ਲਾਲ ਟਾਂਕ, ਹਰਮੇਸ਼ ਭਗਤ ਅਤੇ ਹੋਰ ਭਾਜਪਾ ਆਗੂਆਂ ਵੱਲੋਂ ਅਮਰਜੀਤ ਅਮਰੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਮਰਜੀਤ ਅਮਰੀ ਨੇ ਕਿਹਾ ਕਿ ਉਹ ਕਈ ਦਹਾਕਿਆਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਨੇ ਹਰ ਵਾਰ ਉਨ੍ਹਾਂ ਨੂੰ ਮਾਣ-ਸਨਮਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਹਰ ਵਰਕਰ ਨੂੰ ਬਿਨਾਂ ਕਿਸੇ ਸਿਫ਼ਾਰਸ਼ ਦੇ ਉਸ ਦੀ ਮਿਹਨਤ ਅਤੇ ਯੋਗਤਾ ਦੇ ਆਧਾਰ ’ਤੇ ਅਹੁਦੇ ਦਿੱਤੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਅਲਬੈਂਡਾਜ਼ੋਲ ਦੀ ਦਵਾਈ ਖ਼ਵਾਉਂਦੇ ਹੋਏ ਆਰ. ਬੀ. ਐਸ. ਕੇ ਟੀਮ ਜਮਸ਼ੇਰ ਖਾਸ। ਪੇਟ ਦੇ ਕੀੜਿਆਂ ਤੋਂ ਮੁਕਤ ਕਰਨ... ਅਗਲੀ ਖ਼ਬਰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਖੁਰਾਕ ਜ਼ਰੂਰ ਦਿਓ - ਸਿਵਲ ਸਰਜਨ
Ad Position 24