18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮਾਂ ਚਿੰਤਪੁਰਨੀ ਲੰਗਰ ਸੇਵਾ ਕਮੇਟੀ ਵਲੋਂ ਸਾਲਾਨਾ ਭੰਡਾਰੇ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ

ਮਹਿਤਪੁਰ, 18 ਅਗਸਤ (ਲਖਵਿੰਦਰ ਸਿੰਘ)- ਮਾਂ ਚਿੰਤਪੁਰਨੀ ਲੰਗਰ ਸੇਵਾ ਕਮੇਟੀ ਵਲੋਂ ਹਰ ਸਾਲ ਸਾਵਨ ਦੇ ਮਹੀਨੇ ਮਾਤਾ ਚਿੰਤਪੁਰਨੀ ਦੇ ਮੇਲੇ ਮੌਕੇ ਮਹਿਤਪੁਰੀਆ ਦੀ ਧਰਮਸ਼ਾਲਾ ਅਲੋਹ ਹਿਮਾਚਲ ਪ੍ਰਦੇਸ਼ ਵਿਖੇ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ, ਜਿਸ ਸਬੰਧੀ ਡਾ. ਅਮਰਜੀਤ ਸਿੰਘ ਥਿੰਦ ਬੁਲਾਰੇ ਭਾਜਪਾ ਪੰਜਾਬ ਵਲੋਂ ਝੰਡੀ ਦੇ ਕੇ ਰਾਸ਼ਨ ਸਮੱਗਰੀ ਦੇ ਟਰੱਕ ਰਵਾਨਾ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 19-08-2026
ਮਹਿਤਪੁਰ, 18 ਅਗਸਤ (ਲਖਵਿੰਦਰ ਸਿੰਘ)- ਮਾਂ ਚਿੰਤਪੁਰਨੀ ਲੰਗਰ ਸੇਵਾ ਕਮੇਟੀ ਵਲੋਂ ਹਰ ਸਾਲ ਸਾਵਨ ਦੇ ਮਹੀਨੇ ਮਾਤਾ ਚਿੰਤਪੁਰਨੀ ਦੇ ਮੇਲੇ ਮੌਕੇ ਮਹਿਤਪੁਰੀਆ ਦੀ ਧਰਮਸ਼ਾਲਾ ਅਲੋਹ ਹਿਮਾਚਲ ਪ੍ਰਦੇਸ਼ ਵਿਖੇ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ, ਜਿਸ ਸਬੰਧੀ ਡਾ. ਅਮਰਜੀਤ ਸਿੰਘ ਥਿੰਦ ਬੁਲਾਰੇ ਭਾਜਪਾ ਪੰਜਾਬ ਵਲੋਂ ਝੰਡੀ ਦੇ ਕੇ ਰਾਸ਼ਨ ਸਮੱਗਰੀ ਦੇ ਟਰੱਕ ਰਵਾਨਾ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਰਮੇਸ਼ ਵਰਮਾ ਨੇ ਦੱਸਿਆ ਕਿ ਇਸ ਵਾਰ ਭੰਡਾਰਾਂ 22 ਅਗਸਤ ਤੱਕ ਲਗਾਇਆ ਜਾਵੇਗਾ, ਜਿਸ ਵਿੱਚ ਮਾਤਾ ਦੇ ਆਉਣ ਜਾਣ ਵਾਲੀਆਂ ਸੰਗਤਾਂ ਦੇ ਠਹਿਰਨ ਲਈ ਪੁੱਖਤਾ ਪ੍ਰਬੰਧ ਕੀਤੇ ਹਨ। ਮਾਤਾ ਦੇ ਭਗਤਾਂ ਲੲਈ , ਫਰੂਟ ਚਾਟ, ਡੋਸਾ, ਮਿਲਕ ਸ਼ੇਕ, ਮੈਗੋ ਲੱਸੀ, ਦੁੱਧ ਸੋਡਾ, ਦੇਸੀ ਘਿਓ ਦੀ ਜਲੇਬੀ, ਰਬੜੀ ਲੱਛਾ, ਆਦਿ ਦੇ ਲੰਗਰ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਟੋਨੀ ਅਨੇਜਾ, ਸੁਸ਼ੀਲ ਬਾਵਾ, ਮਨੋਜ ਚੋਪੜਾ, ਵਿਜੇ ਦੁੱਗਲ, ਸੁਰੇਸ਼ ਬਜਾਜ, ਭੂਸਣ ਲਾਲ, ਸਵਰਨਾ ਰਾਮ, ਕਰਨ ਚੋਪੜਾ, ਆਦਿ ਕਮੇਟੀ ਮੈਂਬਰ ਦਾ ਵਿਸੇਸ਼ ਸਹਿਯੋਗ ਹੈ।
Ad Position 22
No active advertisement
ਪਿਛਲੀ ਖ਼ਬਰ ਬੇਕਾਬੂ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਅਗਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਏਡਜ਼ ਜਾਗਰੂਕਤਾ ਲਈ ਨੁੱਕੜ ਨਾਟਕ ਕਰਵਾਇਆ
Ad Position 24