ਸ਼ਤਰੰਜ ਦੀ ਰਾਣੀ ਮਲਿਕਾ ਹਾਂਡਾ ਨੇ ਮਲੇਸ਼ੀਆ ’ਚ ਜਿੱਤਿਆ ਕਾਂਸੀ ਦਾ ਤਗ਼ਮਾ
ਜਲੰਧਰ,12 ਅਕਤੂਬਰ (ਡਾ. ਜਤਿੰਦਰ ਸਾਬੀ)-ਸ਼ਤਰੰਜ ਦੀ ਹੋਣਹਾਰ ਖਿਡਾਰਨ ਮਲਿਕਾ ਹਾਂਡਾ ਨੇ ਇਕ ਵਾਰ ਫਿਰ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।
ਮਲੇਸ਼ੀਆ ਵਿਖੇ ਏਸ਼ੀਆ ਪੈਸੀਫਿਕ ਡੈਫ਼ ਸ਼ਤਰੰਜ ਚੈਂਪੀਅਨਸ਼ਿਪ ਦੌਰਾਨ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਮਲਿਕਾ ਹਾਂਡਾ ਤਿਰੰਗੇ ਨਾਲ। ਤਸਵੀਰ-ਮੁਨੀਸ਼
13-10-2026