20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਾਈਂ ਦਾਸ ਸਕੂਲ ਦੇ ਮੈਦਾਨ ’ਚ ਸਥਾਪਤ ਕੀਤਾ ਗਿਆ ‘ਨਸ਼ੇ ਦੇ ਦਾਨਵ’ ਦਾ ਪੁਤਲਾ ਫੂਡ ਸੇਫਟੀ ਵਿੰਗ ਨੇ ਮਠਿਆਈਆਂ ਦੇ 5 ਨਮੂਨੇ ਲਏ, 50 ਕਿੱਲੋ ਪੇਠਾ ਕਰਵਾਇਆ ਨਸ਼ਟ

ਜਲੰਧਰ, 19 ਅਕਤੂਬਰ (ਜਤਿੰਦਰ ਪੰਮੀ)-ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਵੀਟ ਸ਼ਾਪਾਂ, ਰੈਸਟੋਰੈਂਟਾਂ ਅਤੇ ਨਮਕੀਨ ਬਣਾਉਣ ਵਾਲੀਆਂ ਇਕਾਈਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਕਸੂਦਾਂ, ਮਿੱਠੂ ਬਸਤੀ, ਨਾਗਰਾ ਪਿੰਡ ਅਤੇ ਮਹਾਵੀਰ ਮਾਰਗ ’ਚੋਂ ਕੁੱਲ 5 ਸੈਂਪਲ ਅਗਲੇਰੀ ਜਾਂਚ ਲਈ ਲਏ ਗਏ, ਜਿਨ੍ਹਾਂ ’ਚ 2 ਪੇਠਾ, 1 ਚਨਾ ਬਰਫ਼ੀ, 1 ਨਮਕੀਨ ਅਤੇ 1 ਫੈਨੀਆ ਸ਼ਾਮਿਲ ਹੈ।

Ad Position 21
No active advertisement
ਅਜੀਤ ਡੈਸਕ 20-10-2026
ਜਲੰਧਰ, 19 ਅਕਤੂਬਰ (ਜਤਿੰਦਰ ਪੰਮੀ)-ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਵੀਟ ਸ਼ਾਪਾਂ, ਰੈਸਟੋਰੈਂਟਾਂ ਅਤੇ ਨਮਕੀਨ ਬਣਾਉਣ ਵਾਲੀਆਂ ਇਕਾਈਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਕਸੂਦਾਂ, ਮਿੱਠੂ ਬਸਤੀ, ਨਾਗਰਾ ਪਿੰਡ ਅਤੇ ਮਹਾਵੀਰ ਮਾਰਗ ’ਚੋਂ ਕੁੱਲ 5 ਸੈਂਪਲ ਅਗਲੇਰੀ ਜਾਂਚ ਲਈ ਲਏ ਗਏ, ਜਿਨ੍ਹਾਂ ’ਚ 2 ਪੇਠਾ, 1 ਚਨਾ ਬਰਫ਼ੀ, 1 ਨਮਕੀਨ ਅਤੇ 1 ਫੈਨੀਆ ਸ਼ਾਮਿਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਫੂਡ ਨੇ ਦੱਸਿਆ ਕਿ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਫੂਡ ਸੇਫਟੀ ਐਕਟ ਦੇ ਮਾਪਦੰਡਾਂ ਅਨੁਸਾਰ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਦੌਰਾਨ 2 ਸੁਧਾਰ ਨੋਟਿਸ ਜਾਰੀ ਕੀਤੇ ਗਏ ਅਤੇ ਮਿੱਠੂ ਬਸਤੀ ’ਚ ਇਕ ਹਲਵਾਈ ਦੀ ਦੁਕਾਨ ’ਚ ਪਿਆ 50 ਕਿੱਲੋ ਬੇਹਾ ਪੇਠਾ ਮੌਕੇ ’ਤੇ ਨਸ਼ਟ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬੀਬੀ ਭਾਨੀ ਕੰਪਲੈਕਸ ਅਤੇ ਇੰਦਰਾਪੁਰਮ ਨਾਲ ਸੰਬੰਧਿਤ ਮਾਮਲੇ- ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਸੁਣਾਇਆ ਅਲਾਟੀਆਂ ਦੇ ਹੱਕ ’ਚ... ਅਗਲੀ ਖ਼ਬਰ ਸ਼ਨਸਾਈਨ ਐਵੇਨਿਊ ਵਿਖੇ ਤਾਲਾਬੰਦ ਘਰ ’ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ
Ad Position 24