25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕਿਸ਼ਨਗੜ੍ਹ ਵਿਖੇ ਸਾਲਾਨਾ ਜਾਗਰਣ 31 ਨੂੰ

ਕਿਸ਼ਨਗੜ੍ਹ, 24 ਅਕਤੂਬਰ (ਹੁਸਨ ਲਾਲ)-ਕਿਸ਼ਨਗੜ੍ਹ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਜਾਗਰਣ ਪ੍ਰਬੰਧਕ ਕਮੇਟੀ ਵਲੋਂ ਮਹਾਮਾਈ ਦਾ ਸਾਲਾਨਾ ਜਾਗਰਣ 31 ਅਕਤੂਬਰ ਸਨਿਚਰਵਾਰ ਨੂੰ ਮਹਾਮਾਈ ਦੀ ਉਸਤਤ ’ਚ ਸਜਾਏ ਗਏ ਵਿਸ਼ਾਲ ਸੁੰਦਰ ਭਵਨਾਂ ’ਚ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਜਾਗਰਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੋਨੂ ਚੋਪੜਾ, ਅਮਨਦੀਪ ਹਨੀ, ਬੱਬੀ ਫੁੱਲ, ਸੁਖਦੇਵ ਸਿੰਘ, ਅਬਜਿੰਦਰ ਕੈਂਥ, ਅਮਰੀਕ ਸਿੰਘ, ਨਿਖਲ, ਪ੍ਰਦੀਪ ਸਿੰਘ, ਹੈਪੀ ਢਿੱਲੋ, ਸਮੀਰ ਗਾਂਧੀ, ਜਸਕਰਨ, ਤਰਨ ਸੋਂਧੀ ਆਦਿ ਸਭ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਜਾਗਰਣ ਦੌਰਾਨ ਮਹੰਤ ਸਤਨਾਮ ਪਤਾਰਾ, ਗਾਇਕ ਅਕਾਸ਼ ਖਾਨ ਅਤੇ ਗਾਇਕ ਸੰਨੀ ਪ੍ਰਿੰਸ ਜੋ ਕਿ ਸਾਰੀ ਰਾਤ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ।

Ad Position 21
No active advertisement
ਅਜੀਤ ਡੈਸਕ 25-10-2026
ਕਿਸ਼ਨਗੜ੍ਹ, 24 ਅਕਤੂਬਰ (ਹੁਸਨ ਲਾਲ)-ਕਿਸ਼ਨਗੜ੍ਹ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਜਾਗਰਣ ਪ੍ਰਬੰਧਕ ਕਮੇਟੀ ਵਲੋਂ ਮਹਾਮਾਈ ਦਾ ਸਾਲਾਨਾ ਜਾਗਰਣ 31 ਅਕਤੂਬਰ ਸਨਿਚਰਵਾਰ ਨੂੰ ਮਹਾਮਾਈ ਦੀ ਉਸਤਤ ’ਚ ਸਜਾਏ ਗਏ ਵਿਸ਼ਾਲ ਸੁੰਦਰ ਭਵਨਾਂ ’ਚ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਜਾਗਰਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੋਨੂ ਚੋਪੜਾ, ਅਮਨਦੀਪ ਹਨੀ, ਬੱਬੀ ਫੁੱਲ, ਸੁਖਦੇਵ ਸਿੰਘ, ਅਬਜਿੰਦਰ ਕੈਂਥ, ਅਮਰੀਕ ਸਿੰਘ, ਨਿਖਲ, ਪ੍ਰਦੀਪ ਸਿੰਘ, ਹੈਪੀ ਢਿੱਲੋ, ਸਮੀਰ ਗਾਂਧੀ, ਜਸਕਰਨ, ਤਰਨ ਸੋਂਧੀ ਆਦਿ ਸਭ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਜਾਗਰਣ ਦੌਰਾਨ ਮਹੰਤ ਸਤਨਾਮ ਪਤਾਰਾ, ਗਾਇਕ ਅਕਾਸ਼ ਖਾਨ ਅਤੇ ਗਾਇਕ ਸੰਨੀ ਪ੍ਰਿੰਸ ਜੋ ਕਿ ਸਾਰੀ ਰਾਤ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਜਾਗਰਣ ਦੇ ਸੰਬੰਧ ’ਚ ਝੰਡੇ ਦੀ ਰਸਮ 28 ਅਕਤੂਬਰ ਬੁੱਧਵਾਰ ਨੂੰ ਹੋਵੇਗੀ ।
Ad Position 22
No active advertisement
ਪਿਛਲੀ ਖ਼ਬਰ ਰਿਟਾਇਰਡ ਮਿਊਸਪਲ ਪੈਨਸ਼ਨਰਜ਼ ਯੂਨੀਅਨ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ ) ਜ਼ਿਲ੍ਹਾ ਜਲੰਧਰ ਨੂੰ ਮਿਲਿਆ ਅਗਲੀ ਖ਼ਬਰ ਐੱਮ . ਡੀ . ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਸਾਲਾਨਾ ਸਮਾਗਮ ‘ ਭਾਵਯਾਤਰਾ ’ ਕਰਵਾਇਆ
Ad Position 24