25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਕਰਵਾਇਆ ਮੋਟੀਵੇਸ਼ਨਲ ਲੈਕਚਰ ਮੋਟੀਵੇਸ਼ਨ ਰਾਹੀ ਅਸੀਂ ਮਾਨਸਿਕ ਤਣਾਅ ਤੋਂ ਆਪਣਾ ਛੁਟਕਾਰਾ ਪਾ ਸਕਦੇ ਹਾਂ -ਸਪੀਕਰ ਰਾਜੂ ਸੋਨੀ

ਕਰਤਾਰਪੁਰ,24 ਅਕਤੂਬਰ (ਜਨਕ ਰਾਜ ਗਿੱਲ)-ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਦੀ ਦੇਖ ਨਿਗਰਾਨ ਹੇਠ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਰਤਾਰਪੁਰ, ਜਲੰਧਰ ਵਿਖੇ ਮੋਟੀਵੇਸ਼ਨਲ ਲੈਕਚਰ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 25-10-2026
ਕਰਤਾਰਪੁਰ,24 ਅਕਤੂਬਰ (ਜਨਕ ਰਾਜ ਗਿੱਲ)-ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਦੀ ਦੇਖ ਨਿਗਰਾਨ ਹੇਠ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਰਤਾਰਪੁਰ, ਜਲੰਧਰ ਵਿਖੇ ਮੋਟੀਵੇਸ਼ਨਲ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਗੋਲਡਨ ਹੋਪ ਦੇ ਉੱਘੇ ਮੋਟੀਵੇਸ਼ਨ ਸਪੀਕਰ ਰਾਜੂ ਸੋਨੀ ਨੇ ਬੱਚਿਆਂ ਤੇ ਸਟਾਫ਼ ਨੂੰ ਦੱਸਿਆ ਕਿ ਕਿਸ ਤਰਾਂ ਅਸੀ ਮਾਨਸਿਕ ਤਨਾਓ ਤੋਂ ਆਪਣਾ ਛੁਟਕਾਰਾ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਬੱਚਿਆਂ ਤੇ ਮਾਤਾ ਪਿਤਾ ਵਿੱਚ ਦੂਰੀ ਪੈਣ ਕਰਕੇ ਵੀ ਬੱਚੇ ਗ਼ਲਤ ਰਾਹ ਤੇ ਜਾ ਰਹੇ ਹਨ ।ਮਾਤਾ ਪਿਤਾ ਨੂੰ ਇਸ ਗੱਲ ਬਾਰੇ ਜ਼ਰੂਰ ਸੋਚਣ ਦੀ ਲੋੜ ਹੈ। ਮੋਬਾਇਲ ਫੋਨ ਦੇ ਗ਼ਲਤ ਅਸਰ ਵੀ ਬੱਚਿਆਂ ਦੀ ਰਾਹ ਭਟਕਾ ਰਹੇ ਹਨ, ਮਾਤਾ ਪਿਤਾ ਨੂੰ ਅਤੇ ਅਧਿਆਪਕਾਂ ਨੂੰ ਬੱਚਿਆਂ ਪ੍ਰਤੀ ਖਾਸ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਮੈਡਮ ਅਮਨਦੀਪ ਕੌਰ, ਜੁਗਤਾਰ ਸਿੰਘ ਸਰਾਏ, ਮੈਡਮ ਗਗਨਪ੍ਰੀਤ ਕੌਰ, ਮੈਡਮ ਪੂਨਮ ਸ਼ਰਮਾ(ਅੰਗਰੇਜ਼ੀ ਵਿਭਾਗ , ਮੈਡਮ ਪਿੰਕੀ, ਮਨਿੰਦਰ ਸਿੰਘ, ਮੈਡਮ ਪੂਨਮ ਸ਼ਰਮਾ (ਪੰਜਾਬੀ ਵਿਭਾਗ), ਮੈਡਮ ਨਵਨੀਤ ਕੌਰ, ਮੈਡਮ ਸੁਮਨਦੀਪ ਕੌਰ,ਮੈਡਮ ਸਰਬਜੀਤ ਕੌਰ, ਮੈਡਮ ਇੰਦਰਜੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਖੁਰਦਪੁਰ ’ ਚ ਪੋਸ਼ਣ ਮਾਹ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ’ ਤੇ ਗੁਰਾਇਆ ’ ਚ ਸ਼ੋਭਾ ਯਾਤਰਾ ਕੱਢੀ
Ad Position 24