28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸਨਅਤਕਾਰ ਐਸ.ਕੇ. ਭਾਟੀਆ ਨਹੀਂ ਰਹੇ

ਗੁਰਾਇਆ, 27 ਅਕਤੂਬਰ (ਬਲਵਿੰਦਰ ਸਿੰਘ)-ਇੱਥੋਂ ਦੇ ਸਨਅਤਕਾਰ ਅਤੇ ਸਨਅਤਕਾਰਾਂ ਦੇ ਹੱਕਾਂ ਲਈ ਜੂਝਣ ਵਾਲੇ ਐੱਸ. ਕੇ.

Ad Position 21
No active advertisement
ਐੱਸ. ਕੇ. ਭਾਟੀਆ 28-10-2026
ਗੁਰਾਇਆ, 27 ਅਕਤੂਬਰ (ਬਲਵਿੰਦਰ ਸਿੰਘ)-ਇੱਥੋਂ ਦੇ ਸਨਅਤਕਾਰ ਅਤੇ ਸਨਅਤਕਾਰਾਂ ਦੇ ਹੱਕਾਂ ਲਈ ਜੂਝਣ ਵਾਲੇ ਐੱਸ. ਕੇ. ਭਾਟੀਆ (80) ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਐੱਸ. ਕੇ. ਭਾਟੀਆ ਨੇ ਗੁਰਾਇਆ ਦੇ ਸਨਅਤਕਾਰਾਂ ਦੀ ਸੰਸਥਾ ਦੀ ਸਮਾਲ ਸਕੇਲ ਬੈਰਿੰਗ ਮੈਨੂਫੈਕਚਰਿੰਗ ਐਸੋਸੀਏਸ਼ਨ ਦੀ ਸਥਾਪਨਾ ਕੀਤੀ। ਇਹ ਸੰਸਥਾ ਸਨਅਤਕਾਰਾਂ ਦੇ ਹੱਕਾਂ ਲਈ ਕੰਮ ਕਰਦੀ ਰਹੀ। ਐੱਸ. ਕੇ. ਭਾਟੀਆ ਇਸ ਸੰਸਥਾ ਦੇ ਲੰਬਾ ਸਮਾਂ ਪ੍ਰਧਾਨ ਰਹੇ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸ਼ਹਿਰ ਦੇ ਸਨਅਤਕਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਉਨ੍ਹਾਂ ਦੀ ਮੌਤ ’ਤੇ ਹਰਜੀਵਨ ਜੈਨ ਪ੍ਰਧਾਨ ,ਜਸਵਿੰਦਰ ਸਿੰਘ ਸੂਰੀ ਅਤੇ ਹੋਰਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸ਼੍ਰੀ ਭਾਟੀਆਂ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
Ad Position 22
No active advertisement
ਪਿਛਲੀ ਖ਼ਬਰ ਐੱਫ. ਆਈ. ਟੀ. ਦੇ 17 ਮੈਂਬਰੀ ਵਫ਼ਦ ਨੇ ਦਿੱਲੀ ਵਿਖੇ ਇੰਟਰਨੈਸ਼ਨਲ ਹਾਰਡਵੇਅਰ ਫੇਅਰ ’ਚ ਤਕਨੀਕਾਂ ਬਾਰੇ ਜਾਣਿਆ ਅਗਲੀ ਖ਼ਬਰ ਪਿੰਡ ਚੱਕ ਦੇਸ ਰਾਜ ਦੇ ਨੌਜਵਾਨ ਜੈਸੀ ਸਹੋਤਾ ਨੇ ਕੈਨੇਡਾ ਦੇ ਸਰੀ ’ਚ ਵਿਧਾਇਕ ਬਣ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ
Ad Position 24