05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸੀਨੀ: ਬਸਪਾ ਆਗੂ ਰਾਮ ਸਿੰਘ ਬੋਲੀਨਾ ਤੇ ਉਨ੍ਹਾਂ ਦੇ ਸਾਥੀ।

ਚੁਗਿੱਟੀ / ਜੰਡੂਸਿੰਘਾ , 4 ਨਵੰਬਰ ( ਨਰਿੰਦਰ ਲਾਗੂ )- ਅਗਾਮੀ ਆ ਰਹੀਆ ਪੰਜਾਬ ਵਿਧਾਨ ਸਭਾ ਚੋਣਾ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ . ਪੰਜਾਬ ਦੀ ਅਗਵਾਈ ਵਿੱਚ ਬਸਪਾ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ ਤੇ ਆਪਣੇ ਦਮ ‘ ਤੇ ਪੰਜਾਬ ਵਿਚ ਸਰਕਾਰ ਬਣਾਏਗੀ ਕਿਉਂਕਿ ਜਦੋਂ ਦੇ ਕਰੀਮਪੁਰੀ ਪ੍ਰਧਾਨ ਬਣੇ ਹਨ , ਉਦੋਂ ਤੋਂ ਵਰਕਰਾਂ ’ ਚ ਭਾਰੀ ਉਤਸ਼ਾਹ ਹੈ ।

Ad Position 21
No active advertisement
ਅਜੀਤ ਡੈਸਕ 05-11-2026
ਚੁਗਿੱਟੀ / ਜੰਡੂਸਿੰਘਾ , 4 ਨਵੰਬਰ ( ਨਰਿੰਦਰ ਲਾਗੂ )- ਅਗਾਮੀ ਆ ਰਹੀਆ ਪੰਜਾਬ ਵਿਧਾਨ ਸਭਾ ਚੋਣਾ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ . ਪੰਜਾਬ ਦੀ ਅਗਵਾਈ ਵਿੱਚ ਬਸਪਾ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ ਤੇ ਆਪਣੇ ਦਮ ‘ ਤੇ ਪੰਜਾਬ ਵਿਚ ਸਰਕਾਰ ਬਣਾਏਗੀ ਕਿਉਂਕਿ ਜਦੋਂ ਦੇ ਕਰੀਮਪੁਰੀ ਪ੍ਰਧਾਨ ਬਣੇ ਹਨ , ਉਦੋਂ ਤੋਂ ਵਰਕਰਾਂ ’ ਚ ਭਾਰੀ ਉਤਸ਼ਾਹ ਹੈ । ਜਿਸ ਦਾ ਨਤੀਜਾ ਪੰਜਾਬ ’ ਚ ਹਾਲ ਹੀ ਸਾਹਿਬ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ‘ ਤੇ ਇੱਕੋ ਸਮੇਂ ਤਿੰਨ ਵਿਸ਼ਾਲ ਕਾਨਫਰੰਸਾ ਨੇ ਮੌਜੂਦਾ ਸਰਕਾਰ ਤੇ ਹੋਰ ਬਾਕੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਮ ਸਿੰਘ ਬੋਲੀਨਾ ਸੀਨੀਅਰ ਆਗੂ ਬਹੁਜਨ ਸਮਾਜ ਪਾਰਟੀ . ਪੰਜਾਬ ਤੇ ਪ੍ਰਧਾਨ ਪੰਚਾਇਤ ਯੂਨੀਅਨ ਜਲੰਧਰ ਵਲੋਂ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਨੂੰ ਸਾਰੇ ਵਰਗਾਂ ਦੇ ਲੋਕ ਭਲੀਭਾਂਤ ਸਮਝ ਚੁੱਕੇ ਹਨ । ਜਿਸ ਨੂੰ ਸਾਹਮਣੇ ਰੱਖ ਕੇ ਇਹ ਮੰਨਿਆ ਜਾ ਸਕਦਾ ਹੈ ਕਿ ਵਿਧਾਨ ਸਭਾ ਚੋਣਾਂ ‘ ਚ ਲੋਕ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ । ਇਸ ਮੌਕੇ ਸੁਨੀਲ ਬਾਘਾ ਜਰਨਲ ਸਕੱਤਰ ਸੈਟਰ ਵਿਧਾਨ ਸਭਾ , ਦਲਜੀਤ ਸਿੰਘ ਸਮਾਜ ਸੇਵਕ , ਮਹਿੰਦਰ ਪਾਲ ਤੇ ਸੁਖਦੇਵ ਸਿੰਘ ਸੀਨੀਅਰ ਬਸਪਾ ਆਗੂ ਸੈਟਰ ਵਿਧਾਨ ਸਭਾ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਪੀ.ਐੱਸ. ਸੰਧੂ ਪ੍ਰਧਾਨ ਅਤੇ ਐਸੋਸੀਏਸ਼ਨ ਦੇ ਮੈਂਬਰ ਸੰਸਕਾਰ ਸਮੇਂ। ਉਨ੍ਹਾਂ ਦੇ ਨਾਲ ਬੀ.ਐਸ.ਐਫ. ਦੇ ਸਹਾਇਕ ਅਗਲੀ ਖ਼ਬਰ ਜਿਮਖਾਨਾ ਕਲੱਬ ਵਿਖੇ ਦੀਵਾਲੀ ਮੌਕੇ ਮਹਾਂ ਬੰਪਰ ਤੰਬੋਲਾ-ਲੱਕੀ ਡਰਾਅ ਕੱਢੇ
Ad Position 24