07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਟੈਗੋਰ ਐਜੂਕੇਸ਼ਨਲ ਟਰੱਸਟ ਨੇ ਆਪਣੇ ਸਾਰੇ ਸਕੂਲ ਵਿੰਗਾਂ ਵਿਚ ਦੀਵਾਲੀ ਮਨਾਈ

ਨਕੋਦਰ, 7 ਨਵੰਬਰ (ਤਿਲਕ ਰਾਜ ਸ਼ਰਮਾ)–ਸਥਾਨਕ ਟੈਗੋਰ ਐਜੂਕੇਸ਼ਨਲ ਟਰੱਸਟ ਨੇ ਆਪਣੇ ਸਾਰੇ ਸਕੂਲ ਵਿੰਗਾਂ ਵਿੱਚ ਦੀਵਾਲੀ ਮਨਾਈ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਦਿਵਾਲੀ ਦੇ ਤਿਉਹਾਰ ਦੇ ਜਸ਼ਨਾਂ ਵਿਚ ਹਿੱਸਾ ਲਿਆ ।

Ad Position 21
No active advertisement
ਅਜੀਤ ਡੈਸਕ 08-11-2026
ਨਕੋਦਰ, 7 ਨਵੰਬਰ (ਤਿਲਕ ਰਾਜ ਸ਼ਰਮਾ)–ਸਥਾਨਕ ਟੈਗੋਰ ਐਜੂਕੇਸ਼ਨਲ ਟਰੱਸਟ ਨੇ ਆਪਣੇ ਸਾਰੇ ਸਕੂਲ ਵਿੰਗਾਂ ਵਿੱਚ ਦੀਵਾਲੀ ਮਨਾਈ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਦਿਵਾਲੀ ਦੇ ਤਿਉਹਾਰ ਦੇ ਜਸ਼ਨਾਂ ਵਿਚ ਹਿੱਸਾ ਲਿਆ । ਸਕੂਲ ਵਿਭਾਗ ਮੁਖੀਆਂ ਨੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ। ਸਕੂਲ ਪ੍ਰਿੰਸੀਪਲ ਪਲਵਿੰਦਰ ਕੌਰ ਅਤੇ ਪ੍ਰਸ਼ਾਸਕ ਨਿਸ਼ਾਂਤ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਸਮਾਜਿਕ ਤੌਰ ‘ਤੇ ਉਤਪਾਦਕ ਬਣਨ ਅਤੇ ਸਮਾਜਿਕ ਤੌਰ ‘ਤੇ ਲਾਭਦਾਇਕ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਵਾਈਸ ਪ੍ਰਿੰਸੀਪਲ ਸ਼ਾਮਲਾਲ ਲੂੰਬਾ, ਸੀਨੀਅਰ ਅਧਿਆਪਕ ਆਸ਼ਆ ਰਾਨੀ, ਸਤਪਾਲ ਕੌਰ, ਪਰਸ਼ੋਤਮ ਤਿਵਾੜੀ, ਰੁਪਿੰਦਰ ਰਿੰਪੀ ਅਤੇ ਸਾਰੇ ਅਧਿਆਪਕ ਇਸ ਮੌਕੇ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਸਹੋਦਿਆ ਇੰਟਰ ਸਕੂਲ ਫਲੇਮਲੈੱਸ ਕੁਕਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ੍ਰੀ ਹਨੂੰਮਾਨ ਮੰਦਰ ਵਿਖੇ ‘ਮਹਾਂ ਜਨਮਉਤਸਵ’ ਦੇ ਸੰਬੰਧ ’ਚ ਝੰਡੇ ਦੀ ਰਸਮ 21 ਪਰਿਵਾਰਾਂ ਵਲੋਂ ਚੜ੍ਹਾਏ ਗਏ ਝੰਡੇ
Ad Position 24