20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਲੋਹੀਆਂ ਦੇ ‘ਨਵਾਂ ਪਿੰਡ ਦੋਨੇਵਾਲ’ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ੋਰਦਾਰ ਸਵਾਗਤ

ਲੋਹੀਆਂ ਖਾਸ, 20 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜ਼ਿਲ੍ਹਾ ਜਲੰਧਰ ਬਲਾਕ ਲੋਹੀਆਂ ਦੇ ਪਿੰਡ ਨਵਾਂ ਪਿੰਡ ਦੋਨੇਵਾਲ ਵਿਖੇ ਕੀਤੀ ‘ਲੋਕ ਮਿਲਣੀ’ ਸਮਾਗਮ ’ਚ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਭਾਵੇਂ ਹਲਕਾ ਇੰਚਾਰਜ ਸ਼ਾਹਕੋਟ ਬਲਵੀਰ ਸਿੰਘ ਪਾਲਾ ਜਲਾਲਪੁਰ ਅਤੇ ਪਿੰਡ ਦੋਨੇਵਾਲ ਦੇ ਸਰਪੰਚ ਅਵਤਾਰ ਸਿੰਘ ਥਾਣੇਦਾਰ ਵਲੋਂ ਵੀ ਮੁੱਢਲੇ ਰੂਪ ’ਚ ਸਵਾਗਤ ਕੀਤਾ ਗਿਆ ਸੀ, ਪਰ ਵੱਖ ਵੱਖ ਹੋਰ ਸ਼ਖਸ਼ੀਅਤਾਂ ਵਲੋਂ ਜ਼ੋਰਦਾਰ ਸਵਾਗਤ ਕੀਤੇ ਜਾਣ ਨੇ ਦੋਨੇ ਪਾਸੇ ਖੁਸ਼ੀਆਂ ਬਖੇਰੀਆਂ ਨਜ਼ਰ ਆ ਰਹੀਆਂ ਸਨ| ਇਸ ਮੌਕੇ ਲੂਨਵਾਂ ਪਿੰਡ ਦੋਨੇਵਾਲ ਦੀ ਸਿਆਸਤ ਦੇ ਬਾਬਾ ਬੋਹੜ ਨੰਬਰਦਾਰ ਪਰਮਜੀਤ ਸਿੰਘ ਸਾ . ਡਾਇਰੈਕਟਰ ਪਨਬੱਸ ਬੋਰਡ, ਪੰਜਾਬ ਦੇ ਹੋਣਹਾਰ ਫਰਜ਼ੰਦ ਤੇ ਪਿੰਡ ਦੇ ਸਾਬਕਾ ਸਰਪੰਚ ਆਗੂ ਰਾਜਵੰਤ ਸਿੰਘ ਰਾਜਾ ਚੰਦੀ ਤੇ ਸੇਵਕ ਗਰੁੱਪ ਦੇ ਸੁਖਵਿੰਦਰ ਸਿੰਘ ਸੁੱਖਾ ਪੰਚ ਵਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣੇ ਪਿੰਡ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਦਿੰਦਆਂ ਜ਼ੋਰਦਾਰ ਸਵਾਗਤ ਕੀਤਾ ਗਿਆ| ਇਸ ਮੌਕੇ ਉਨ੍ਹਾਂ ਪਿੰਡ ਲਈ 51 ਲੱਖ ਰੁਪਏ ਦੀ ਦਿੱਤੀ ਗ੍ਰਾਂਟ ਦਾ ਵੀ ਧੰਨਵਾਦ ਕੀਤਾ| ਇਸ ਮੌਕੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਥਾਣੇਦਾਰ, ਸੇਵਕ ਗਰੁੱਪ ਦੇ ਜਗਜੀਤ ਸਿੰਘ ਚੰਦੀ, ਆਪ ਦੇ ਬਲਾਕ ਪ੍ਰਧਾਨ ਪਿਆਰਾ ਸਿੰਘ ਜਪਾਨੀ, ਬਲਾਕ ਚੇਅਰਮੈਨ ਤਰਲੋਕ ਸਿੰਘ ਤੋਹਫ਼ਾ, ਪੰਚ ਆਗੂ ਬਲਵਿੰਦਰ ਸਿੰਘ ਸੰਧਰ, ਢਾਡੀ ਕੁਲਦੀਪ ਸਿੰਘ ਕੋਮਲ, ਬਲਕਾਰ ਸਿੰਘ ਪੰਚ ਆਗੂ, ਗੁਰਮੁੱਖ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਚਰਨਜੀਤ ਚੰਨੀ ਪੰਚ, ਨਰਿੰਦਰ ਕੌਰ ਪੰਚ, ਕੁਲਵੰਤ ਕੌਰ ਪੰਚ, ਮਨਜੀਤ ਕੌਰ ਪੰਚ ਅਤੇ ਹੋਰ ਪਿੰਡ ਵਾਸੀ ਵੀ ਹਾਜਰ ਸਨ|

Ad Position 21
No active advertisement
ਅਜੀਤ ਡੈਸਕ 21-11-2026

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੂੰ ਛੇਵੀਂ ਵਾਰ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਬਣਨ ’ਤੇ ਅਕਾਲੀ ਆਗੂਆਂ ਵਲੋਂ ਵਧਾਈ ਅਗਲੀ ਖ਼ਬਰ ਮੁੱਖ ਮਾਰਗ ’ਤੇ ਖੜ੍ਹੇ ਟਰੱਕ ਨਾਲ ਕਾਰ ਟਕਰਾਈ, ਤਿੰਨ ਵਿਅਕਤੀ ਜ਼ਖ਼ਮੀ
Ad Position 24