06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਤਪਾਲ ਸਿੰਗਲਾ ਮਧੂਰ ਕਾਰਸ਼ਿਨ ਮੰਡਲ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 03-01-2026
ਗਿੱਦੜਬਾਹਾ, 2 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਧਾਰਮਿਕ ਸੰਸਥਾ ਮਧੂਰ ਕਾਰਸ਼ਿਨ ਮੰਡਲ ਦੀ ਚੋਣ ਮੀਟਿੰਗ ਗਿੱਦੜਬਾਹਾ ਵਿਖੇ ਹੋਈ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਰਾਕੇਸ਼ ਗੋਇਲ, ਰਵੀ ਕੁਮਾਰ ਵਰਮਾ, ਮਹਿੰਦਰ ਗੋਇਲ ਤੇ ਦਰਸ਼ਨ ਲਾਲ ਮਿੱਤਲ ਨੂੰ ਸਰਪ੍ਰਸਤ, ਸਤਪਾਲ ਸਿੰਗਲਾ ਨੂੰ ਪ੍ਰਧਾਨ, ਬੰਟੀ ਮਿੱਤਲ ਨੂੰ ਮੀਤ ਪ੍ਰਧਾਨ, ਰਾਜਿੰਦਰ ਗਰਗ ਨੂੰ ਸਕੱਤਰ, ਕਰਨ ਕਾਂਤ ਮੋਂਗਾ ਨੂੰ ਉਪ ਸਕੱਤਰ, ਦਿਨੇਸ਼ ਬਾਂਸਲ ਨੂੰ ਖ਼ਜ਼ਾਨਚੀ, ਧਰਮਵੀਰ ਬਾਂਸਲ ਤੇ ਵਿਨੋਦ ਕੁਮਾਰ ਸਿੰਗਲਾ ਨੂੰ ਉਪ ਖ਼ਜ਼ਾਨਚੀ ਅਤੇ ਪ੍ਰਦੀਪ ਗੋਇਲ ਨੂੰ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ | ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਮੰਡਲ ਦੇ ਮੈਂਬਰਾਂ ਵਲੋਂ ਦਿੱਤੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਹਫ਼ਤੇ 'ਚ ਇਕ ਦਿਨ ਲਈ ਐੱਮ.ਡੀ. ਮੈਡੀਸਨ ਦੀ ਨਿਯੁਕਤੀ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸਰਕਲ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ
Ad Position 24