ਦਵਿੰਦਰ ਹੰਟੀ, ਸਾਹਿਬ ਸਿੰਘ ਤੇ ਜਸਵਿੰਦਰ ਸਿੰਘ ਕਾਂਗਰਸ ਦੇ ਹਲਕਾ ਪ੍ਰਧਾਨ ਬਣੇ
ਅਜੀਤ ਡੈਸਕ
17-04-2026
ਇਸ ਮੌਕੇ ਕੌਂਸਲਰ ਬਿੱਟੂ ਡੇਅਰੀਵਾਲਾ, ਭੋਲਾ ਸਿੰਘ, ਸੁਵਮੰਦਰ ਸਿੰਘ, ਨਿੰਦਰ, ਲੱਖਾ ਸਿੰਘ, ਵਕੀਲ ਸਿੰਘ, ਨਿਰੰਜਨ ਸਿੰਘ, ਕਰਮ ਚੰਦ, ਵਿੱਕੀ ਅਗਰਵਾਲ, ਲੱਕੀ ਛੱਤਿਆਣਾ, ਮੁਕੇਸ਼, ਰਾਜਿੰਦਰ ਕੁਮਾਰ, ਜਨਿਦਰ ਜੈਨ, ਮੱਖਣ ਦੰਦੀਵਾਲ, ਗੁਰਪ੍ਰੀਤ ਸਿੰਘ, ਸੁਖਮੰਦਰ ਜਗਮਗ, ਦੀਪ ਜੈਨ, ਸੰਜੂ ਵਧਵਾ, ਬਲਦੇਵ ਸਿੰਘ, ਗੁਰਜੰਟ ਸਿੰਘ ਮਾਨ, ਰਘੁਵੀਰ ਮਾਨ ਆਦਿ ਆਗੂਆਂ ਨੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ |