05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸੂਰਜ ਕੁਮਾਰ ਕਠੇਰੀਆ ਨੂੰ ਕਠੇਰੀਆ ਸਮਾਜ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ

Ad Position 21
No active advertisement
ਅਜੀਤ ਡੈਸਕ 30-07-2026

ਮਲੋਟ, 29 ਜੁਲਾਈ (ਪਾਟਿਲ)-ਕਠੇਰੀਆ ਸਮਾਜ ਦੇ ਰਾਸ਼ਟਰੀ ਪ੍ਰਧਾਨ ਪ੍ਰਭੂ ਦਿਆਲ ਕਠੇਰੀਆ ਨੇ ਸੂਰਜ ਕੁਮਾਰ ਕਠੇਰੀਆ ਨੂੰ ਕਠੇਰੀਆ ਸਮਾਜ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਐਲਾਨ ਹੁੰਦਿਆਂ ਹੀ ਕਠੇਰੀਆ ਸਮਾਜ ਵਿਚ ਖ਼ੁਸ਼ੀ ਮਨਾਈ ਗਈ। ਇਸ ਸੰਬੰਧ ਵਿਚ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਤੀਸ਼ ਅਸੀਜਾ ਨੇ ਸੂਰਜ ਕੁਮਾਰ ਕਠੇਰੀਆ ਨੂੰ ਸਨਮਾਨਿਤ ਕੀਤਾ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਮਨਦੀਪ ਸਿੰਘ ਸੰਧੂ, ਮੰਡਲ ਮਲੋਟ-2 ਸ਼ਹਿਰ ਦੇ ਪ੍ਰਧਾਨ ਡਾ. ਰਿਖੀ ਕੇਸ਼ ਪਰਵਲ ਭੋਲੀ, ਮੰਡਲ-1 ਦੇ ਪ੍ਰਧਾਨ ਸੁਸ਼ੀਲ ਕੁਮਾਰ ਜਲਹੋਤਰਾ, ਵਾਈਸ ਪ੍ਰਧਾਨ ਮਨੀਸ਼ ਛਾਬੜਾ, ਮਹਿਲਾ ਵਿੰਗ ਮੰਡਲ-2 ਦੇ ਪ੍ਰਧਾਨ ਜਸਵੀਰ ਕੌਰ, ਮੰਡਲ ਮਲੋਟ ਦੇ ਸਾਬਕਾ ਪ੍ਰਧਾਨ ਸੀਤਾ ਰਾਮ ਖਟੱਕ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਗੋਰਾ ਪਠੇਲਾ, ਹੈਪੀ ਡਾਬਰ, ਅਭੀ ਜਲਹੋਤਰਾ ਤੇ ਸਮੂਹ ਭਾਜਪਾ ਦੇ ਵਰਕਰਾਂ ਨੇ ਸੂਰਜ ਕੁਮਾਰ ਕਠੇਰੀਆ ਅਤੇ ਸਮੂਹ ਕਠੇਰੀਆ ਸਮਾਜ ਨੂੰ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ‘ਧੀਆਂ ਦੀਆਂ ਤੀਆਂ’ ਪ੍ਰੋਗਰਾਮ ’ਚ ਨਿਸ਼ਾਨ ਅਕੈਡਮੀ ਨੇ ਹਿੱਸਾ ਲਿਆ ਅਗਲੀ ਖ਼ਬਰ ਛੱਪੜ ’ਚ ਡੁੱਬਣ ਕਾਰਨ ਢਾਈ ਸਾਲ ਦੇ ਬੱਚੇ ਦੀ ਮੌਤ
Ad Position 24
No active advertisement