23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਦਸਮੇਸ਼ ਡੈਂਟਲ ਕਾਲਜ ’ਚ ਪੱਕੇ ਦੰਦ ਲਗਾਉਣ ਦਾ ਵਿਸ਼ੇਸ਼ ਕੈਂਪ 27 ਨੂੰ

ਫ਼ਰੀਦਕੋਟ, 23 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਸਵ. ਡਾ.

Ad Position 21
No active advertisement
ਸਵ. ਡਾ. ਪਿ੍ਥੀਪਾਲ ਸਿੰਘ। 24-10-2026
ਫ਼ਰੀਦਕੋਟ, 23 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਸਵ. ਡਾ. ਪਿ੍ਥੀਪਾਲ ਸਿੰਘ ਐਕਸ ਡੀ.ਐੱਚ.ਐੱਸ, ਡੀ.ਆਰ.ਐਮ.ਈ. ਦੇ ਜਨਮ ਦਿਨ ਨੂੰ ਸਮਰਪਿਤ, ਹੱਡੀ ’ਚ ਪੱਕੇ ਤੌਰ ’ਤੇ ਦੰਦ ਲਗਾਉਣ ਦਾ ਵਿਸ਼ੇਸ਼ ਕੈਂਪ 27 ਅਕਤੂਬਰ ਸਵੇਰੇ 9:30 ਵਜੇ 3:00 ਵਜੇ ਤੱਕ ਲਗਾਇਆ ਜਾ ਰਿਹਾ ਹੈ । ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਅਤੇ ਜੁਆਇੰਟ ਸਕੱਤਰ ਸਵਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੈਂਪ ’ਚ ਰਜਿਸਰਟਡ ਹੋਏ ਮਰੀਜ਼ਾਂ ਦੇ ਮਾਹਿਰ ਡਾਕਟਰਾਂ ਵਲੋਂ ਪੱਕੇ ਤੌਰ ’ਤੇ ਦੰਦ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਕ ਦੰਦ ਲਗਾਉਣ ਦੀ ਕੀਮਤ ਕੇਵਲ 8000 ਰੁਪਏ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਕੈਂਪ ਸਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਤਿ ਅਧੁਨਿਕ ਤਕਨੀਕ ਨਾਲ ਦੰਦ ਲਗਾਉਣ ਦਾ ਲਾਭ ਲੈਣ ਵਾਸਤੇ ਇਸ ਕੈਂਪ ’ਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਦੇ ਯਤਨਾਂ ਸਦਕਾ ਦੋ ਸਾਲ ਤੋਂ ਮਲੇਸ਼ੀਆ ’ਚ ਫਸੀ ਲੜਕੀ ਭਾਰਤ ਪੁੱਜੀ ਅਗਲੀ ਖ਼ਬਰ ਜਸਵੀਰ ਸਿੰਘ ਪਰਮਾਰ ਦਾ ਦਿਹਾਂਤ- ਸਸਕਾਰ 25 ਨੂੰ
Ad Position 24