07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

'ਦੁਨੀਆ ਦੀਆਂ ਕੁਝ ਜੁਝਾਰੂ ਅÏਰਤਾਂ' ਪੁਸਤਕ ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 04-02-2026
ਭੀਖੀ, 3 ਜਨਵਰੀ (ਬਲਕਾਰ ਸਿੰਘ ਸਹੋਤਾ)- ਸਾਹਿਬਦੀਪ ਪਬਲੀਕੇਸ਼ਨ ਵਿਖੇ ਲੇਖਕਾ ਜਸਪ੍ਰੀਤ ਕੌਰ ਜੱਸੂ ਦੁਆਰਾ ਰਚਿਤ ਪੁਸਤਕ 'ਦੁਨੀਆ ਦੀਆਂ ਕੁਝ ਜੁਝਾਰੂ ਅÏਰਤਾਂ' ਲੋਕ ਅਰਪਣ ਕੀਤੀ ਗਈ | ਡਾ. ਸੰਦੀਪ ਸਿੰਘ ਮੁੰਡੇ ਸ੍ਰੀ ਗੰਗਾਨਗਰ ਨੇ ਕਿਹਾ ਕਿ ਜੁਝਾਰੂ ਅÏਰਤਾਂ ਬਾਰੇ ਪੁਸਤਕ ਦੀ ਰਚਨਾ ਕਰ ਕੇ ਜਸਪ੍ਰੀਤ ਕੌਰ ਨੇ ਅÏਰਤਾਂ ਦੀ ਆਜ਼ਾਦੀ ਬਾਰੇ ਆਪਣਾ ਫ਼ਰਜ਼ ਅਦਾ ਕੀਤਾ ਹੈ, ਕਿਉਂਕਿ ਆਧੁਨਿਕ 21ਵੀਂ ਸਦੀ 'ਚ ਵੀ ਸਾਡੇ ਦੇਸ਼ 'ਚ ਅÏਰਤਾਂ ਨੂੰ ਪੂਰਨ ਤੌਰ 'ਤੇ ਅਧਿਕਾਰ ਪ੍ਰਾਪਤ ਨਹੀਂ ਹੋ ਰਹੇ | ਡਾ. ਬੀਰਬਲ ਸਿੰਘ ਰਤਨਗੜ੍ਹ (ਹਰਿਆਣਾ) ਨੇ ਕਿਹਾ ਕਿ ਜਸਪ੍ਰੀਤ ਕੌਰ ਨੇ ਵੱਖ-ਵੱਖ ਖੇਤਰਾਂ 'ਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸੰਗਰਾਮੀ ਜੁਝਾਰੂ ਅÏਰਤਾਂ ਦੇ ਸੰਖੇਪ ਜੀਵਨ ਦੀ ਝਲਕ ਨੂੰ ਪੇਸ਼ ਕੀਤਾ ਹੈ | ਪੁਸਤਕ 'ਚ ਦਰਜ਼ ਲੇਖ ਪਾਠਕਾਂ ਲਈ ਜਾਣਕਾਰੀ ਭਰਪੂਰ ਹਨ | ਇਸ ਮੌਕੇ ਡਾ. ਹਰਦੇਵ ਸਿੰਘ ਚੌਧਰੀ ਦੇਵੀਲਾਲ ਯੂਨੀਵਰਸਿਟੀ ਸਿਰਸਾ, ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ ਬੁਢਲਾਡਾ, ਪ੍ਰਕਾਸ਼ਕ ਕਰਨ ਭੀਖੀ, ਰਵਿੰਦਰ ਸਿੰਘ ਬੋੜਾਵਾਲ, ਦਰਸ਼ਨ ਸਿੰਘ ਖ਼ਾਲਸਾ, ਸੁਮਿਤ ਸਮਰੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਦਾ ਸਰਕਲ ਯੂਥ ਪ੍ਰਧਾਨ ਮਾਨ ਵਲੋਂ ਸਵਾਗਤ <br/> ਅਗਲੀ ਖ਼ਬਰ ਕੇਂਦਰ ਸਰਕਾਰ ਦਾ ਬਜਟ ਕਿਸਾਨਾਂ ਨਾਲ ਧੋਖਾ- ਗੁਰਨੇ ਕਲਾਂ
Ad Position 24