13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

13 ਗ੍ਰਾਮ ਚਿੱਟੇ ਸਮੇਤ 2 ਕਾਬੂ

Ad Position 21
No active advertisement
ਅਜੀਤ ਡੈਸਕ 24-02-2026
ਮਾਨਸਾ, 23 ਫਰਵਰੀ (ਵਿ.ਪ੍ਰਤੀ.)- ਥਾਣਾ ਸਰਦੂਲਗੜ੍ਹ ਪੁਲਿਸ ਨੇ ਸਮੇਸ ਕੁਮਾਰ ਵਾਸੀ ਰੰਗੀਖੇੜਾ ਹਾਲ ਆਬਾਦ ਸਰਦੂਲਗੜ੍ਹ ਕੋਲੋਂ 7 ਗ੍ਰਾਮ ਚਿੱਟਾ ਅਤੇ ਸੀ.ਆਈ.ਏ. ਸਟਾਫ਼ ਮਾਨਸਾ ਨੇ ਰਵੀ ਵਾਸੀ ਬੋਹਾ ਤੋਂ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਦੋਵਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਲਾਹਣ ਤੇ ਸ਼ਰਾਬ ਸਮੇਤ ਦੋ ਕਾਬੂ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਬਰਨਾਲਾ ਰੈਲੀ ਪੰਜਾਬ 'ਚ ਕਾਂਗਰਸ ਸਰਕਾਰ ਦਾ ਮੁੱਢ ਬੰਨੇ੍ਹਗੀ-ਹਿਨਾ ਲਿਖੀ ਰਾਮ ਕਾਵੜੇ
Ad Position 24