13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਲਾਹਣ ਤੇ ਸ਼ਰਾਬ ਸਮੇਤ ਦੋ ਕਾਬੂ

Ad Position 21
No active advertisement
ਅਜੀਤ ਡੈਸਕ 24-02-2026
ਮਾਨਸਾ, 23 ਫਰਵਰੀ (ਵਿ.ਪ੍ਰਤੀ.)- ਥਾਣਾ ਬਰੇਟਾ ਪੁਲਿਸ ਨੇ ਇਕਬਾਲ ਸਿੰਘ ਵਾਸੀ ਸਸਪਾਲੀ ਕੋਲੋਂ 40 ਲੀਟਰ ਲਾਹਣ, ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਸੇਵਕ ਸਿੰਘ ਵਾਸੀ ਜੋਗਾ ਤੇ ਅਸ਼ੀਸ਼ ਕੁਮਾਰ ਵਾਸੀ ਮੌੜ ਮੰਡੀ ਹਾਲ ਆਬਾਦ ਮਾਨਸਾ ਤੋਂ 360 ਬੋਤਲਾਂ ਠੇਕਾ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਕਰ ਕੇ ਸਕੂਟਰੀ ਕਬਜ਼ੇ 'ਚ ਲੈ ਲਈ ਹੈ | ਉਕਤ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਐਡਵੈਂਚਰ ਅਤੇ ਹਾਈਕਿੰਗ ਟਰੈਕਿੰਗ ਕੈਂਪ ਯੁਵਕ ਸੇਵਾਵਾਂ ਵਿਭਾਗ ਦਾ ਨਿੱਗਰ ਉਪਰਾਲਾ ਅਗਲੀ ਖ਼ਬਰ 13 ਗ੍ਰਾਮ ਚਿੱਟੇ ਸਮੇਤ 2 ਕਾਬੂ
Ad Position 24