13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸ਼ੋ੍ਰਮਣੀ ਅਕਾਲੀ ਦਲ ਪੁਨਰਸੁਰਜੀਤ ਵਲੋਂ ਹੋਲਾ ਮਹੱਲਾ ਕਾਨਫ਼ਰੰਸ ਦੇ ਮੱਦੇਨਜ਼ਰ ਇਕੱਤਰਤਾ

Ad Position 21
No active advertisement
ਅਜੀਤ ਡੈਸਕ 24-02-2026
ਮਾਨਸਾ, 23 ਫਰਵਰੀ (ਵਿ.ਪ੍ਰਤੀ)- ਸ਼ੋ੍ਰਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਪੀਆਣਾ ਦੀ ਪ੍ਰਧਾਨਗੀ ਹੇਠ ਖ਼ਿਆਲਾ ਕਲਾਂ ਵਿਖੇ ਮੀਟਿੰਗ ਕੀਤੀ ਗਈ ਸੀ | ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਾਰਟੀ ਵਲੋਂ ਹੋਲੇ ਮੁਹੱਲੇ 'ਤੇ 3 ਮਾਰਚ ਨੂੰ ਰੱਖੀ ਕਾਨਫ਼ਰੰਸ ਦੀ ਤਿਆਰੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ 28 ਫਰਵਰੀ ਨੂੰ ਗੁਰਦੁਆਰਾ ਸਾਹਿਬ ਭਾਈ ਬਹਿਲੋ ਫਫੜੇ ਭਾਈਕੇ ਵਿਖੇ ਸਵੇਰੇ 10 ਵਜੇ ਇਕੱਤਰਤਾ ਹੋਵੇਗੀ ਜਿਸ ਨੂੰ ਪਾਰਟੀ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸੰਬੋਧਨ ਕਰਨਗੇ | ਇਸ ਮੌਕੇ ਸੁਖਵਿੰਦਰ ਸਿੰਘ ਅÏਲਖ, ਮਿੱਠੂ ਸਿੰਘ ਕਾਹਨਕੇ, ਮਲਕੀਤ ਸਿੰਘ ਸਮਾਓਾ, ਪਰਮਜੀਤ ਸਿੰਘ ਭੀਖੀ, ਦਰਸ਼ਨ ਸਿੰਘ ਭੰਦੋਲ, ਕੌਰ ਸਿੰਘ ਖਾਰਾ, ਹਰਦੇਵ ਸਿੰਘ ਬਾਦਲ ਫਫੜੇ ਭਾਈਕੇ, ਗੁਰਵਿੰਦਰ ਸਿੰਘ ਗੋਬਿੰਦਪੁਰਾ, ਐਡਵੋਕੇਟ ਅਮਨਦੀਪ ਸਿੰਘ ਭਲਾਈਕੇ, ਪ੍ਰੀਤਮ ਸਿੰਘ ਖਾਰਾ, ਕਰਨੈਲ ਸਿੰਘ ਸਰਦੂਲਗੜ੍ਹ, ਜਗਸੀਰ ਸਿੰਘ ਜੱਗਾ ਬਾਬੇਕਾ, ਸੁਖਦੇਵ ਸਿੰਘ ਮਾਨਸਾ, ਭੋਲਾ ਸਿੰਘ ਕਾਹਨਗੜ੍ਹ, ਭੀਮ ਸਿੰਘ ਕਣਕਵਾਲ, ਰਾਜਿਦੰਰ ਸਿੰਘ ਰਾਜੀ, ਪਰਮਜੀਤ ਸਿੰਘ, ਨਾਇਬ ਸਿੰਘ ਭਲਾਈਕੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਰਭਵਤੀ ਅÏਰਤਾਂ ਲਈ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਮਾਨਸਿਕ ਗੁੰਝਲਾਂ ਸਬੰਧੀ ਮਸ਼ਵਰੇ ਲਈ 'ਟੈਲੀ ਮਾਨਸ ਪ੍ਰੋਜੈਕਟ' ਕਾਰਗਰ-ਸਿਵਲ ਸਰਜਨ <br/>
Ad Position 24