ਅਫ਼ੀਮ ਤੇ ਭੁੱਕੀ ਚੂਰਾ ਪੋਸਤ ਬਰਾਮਦ
ਅਜੀਤ ਡੈਸਕ
28-04-2026
1 ਕਿੱਲੋ ਅਫ਼ੀਮ ਬਰਾਮਦ
ਥਾਣਾ ਝੁਨੀਰ ਪੁਲਿਸ ਨੇ ਸੁਨੀਲ ਵਾਸੀ ਕਾਂਵਾਂ ਕੀ ਢਾਣੀ ਲੋਰਡੀ ਦਾਈਜਾਗਰਾ (ਜੋਧਪੁਰ) ਹਾਲ ਆਬਾਦ ਬਾਬਰ ਨੂੰ ਪਿੰਡ ਫੱਤਾ ਮਾਲੋਕਾ ਨਜ਼ਦੀਕ ਹਿਰਾਸਤ ਵਿਚ ਲੈ ਕੇ ਉਸ ਕੋਲੋਂ 1 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ | ਉਸ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |