25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਰਕਾਰੀ ਸਕੂਲ ਸਰਦੂਲਗੜ੍ਹ ਵਿਖੇ ਗੈਸਟ ਲੈਕਚਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 03-05-2026
ਸਰਦੂਲਗੜ੍ਹ, 2 ਮਈ (ਜੀ.ਐਮ.ਅਰੋੜਾ)- ਸਥਾਨਕ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਖੇ ਅਰਜਨ ਅਵਾਰਡੀ ਤੇ ਓਲੰਪੀਅਨ ਆਰਨਰੀ ਕੈਪਟਨ ਸਵਰਨ ਸਿੰਘ ਵਿਰਕ ਦਾ ਲੈਕਚਰ ਕਰਵਾਇਆ ਗਿਆ | ਸੰਬੋਧਨ ਕਰਦਿਆਂ ਵਿਰਕ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼, ਐਨ.ਡੀ.ਏ ਟੈੱਸਟ ਬਾਰੇ ਅਤੇ ਆਪਣੀ ਰੋਇੰਗ ਗੇਮ (ਕਿਸ਼ਤੀ ਚਾਲਕ) ਦੇ ਸੰਘਰਸ਼ ਸਬੰਧੀ ਬੱਚਿਆਂ ਨੂੰ ਦੱਸਿਆ | ਉਨ੍ਹਾਂ ਸਕੂਲ ਦੇ ਖਿਡਾਰੀਆਂ ਨੂੰ ਵੀ ਜ਼ਿੰਦਗੀ ਵਿਚ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ | ਮੰਚ ਸੰਚਾਲਨ ਗੁਰਤੇਜ ਸਿੰਘ ਨੇ ਕੀਤਾ | ਇੰਚਾਰਜ ਪਿ੍ੰਸੀਪਲ ਰਮਨਦੀਪ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾ ਵਲੋਂ ਪੀਣ ਵਾਲੇ ਪਾਣੀ ਦੀ ਮੋਬਾਈਲ ਸੇਵਾ ਸ਼ੁਰੂ <br/> ਅਗਲੀ ਖ਼ਬਰ ਕਣਕ ਦਾ ਨਾੜ ਨਾ ਸਾੜਨ ਸੰਬੰਧੀ ਕਿਸਾਨਾਂ ਕੀਤਾ ਜਾਗਰੂਕ <br/>
Ad Position 24