17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

77 ਗ੍ਰਾਮ ਚਿੱਟਾ ਬਰਾਮਦ, 11 ਕਾਬੂ

Ad Position 21
No active advertisement
ਅਜੀਤ ਡੈਸਕ 05-05-2026
ਮਾਨਸਾ, 4 ਮਈ (ਸ. ਰਿ.)- ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਕਰਨ ਤੁਰਕੀਆ ਵਾਸੀ ਮਾਨਸਾ ਤੋਂ 6 ਗ੍ਰਾਮ ਚਿੱਟਾ, ਥਾਣਾ ਬਰੇਟਾ ਪੁਲਿਸ ਨੇ ਤਰਸੇਮ ਸਿੰਘ ਵਾਸੀ ਧਰਮਪੁਰਾ ਕੋਲੋਂ 6 ਗ੍ਰਾਮ, ਥਾਣਾ ਬੋਹਾ ਪੁਲਿਸ ਨੇ ਹਰਵਿੰਦਰ ਸਿੰਘ ਵਾਸੀ ਬੋਹਾ ਤੋਂ 7 ਗ੍ਰਾਮ, ਥਾਣਾ ਸਦਰ ਮਾਨਸਾ ਪੁਲਿਸ ਨੇ ਹਰਪ੍ਰੀਤ ਸਿੰਘ ਤੇ ਸਿਮਰਜੀਤ ਸਿੰਘ ਵਾਸੀ ਕੱਲ੍ਹੋ ਤੇ ਅੰਮਿ੍ਤਪਾਲ ਸਿੰਘ ਵਾਸੀ ਰਾਏਪੁਰ ਤੋਂ 12 ਗ੍ਰਾਮ, ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਜਸਵੀਰ ਕੌਰ ਵਾਸੀ ਡੂਡੀਆ (ਸੰਗਰੂਰ) ਹਾਲ ਹੱਡਾ ਵਾਲਾ ਨੰਗਲ (ਫ਼ਤਿਹਾਬਾਦ) ਕੋਲੋਂ 27 ਗ੍ਰਾਮ, ਜੋਤੀ ਵਾਸੀ ਬੁਢਲਾਡਾ ਤੋਂ 6 ਗ੍ਰਾਮ, ਥਾਣਾ ਝੁਨੀਰ ਪੁਲਿਸ ਨੇ ਜੋਰਾ ਸਿੰਘ ਤੇ ਜਤਿੰਦਰ ਸਿੰਘ ਵਾਸੀ ਫ਼ਤਿਹਪੁਰ ਕੋਲੋਂ 7 ਗ੍ਰਾਮ ਅਤੇ ਥਾਣਾ ਸਰਦੂਲਗੜ੍ਹ ਪੁਲਿਸ ਨੇ ਰਮੇਸ਼ ਕੁਮਾਰ ਵਾਸੀ ਮੀਰਪੁਰ ਕਲਾਂ ਕੋਲੋਂ 6.50 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਉਕਤ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕਰ ਕੇ ਕਾਰਵਾਈ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਇਕੱਤਰਤਾ ਦੌਰਾਨ ਅਹਿਮ ਵਿਚਾਰਾਂ ਅਗਲੀ ਖ਼ਬਰ ਭਾਜਪਾ ਆਗੂਆਂ ਤੇ ਵਰਕਰਾਂ ਨੇ ਸ਼ਾਨਦਾਰ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ
Ad Position 24