ਮੈਰੀਪੁਰ ਦੇ ਫੁੱਟਬਾਲ ਟੂਰਨਾਮੈਂਟ 'ਚ ਆਲ ਓਪਨ ਵਰਗ 'ਚ ਮੇਜ਼ਬਾਨ ਟੀਮ ਦਾ ਕਬਜ਼ਾ <br/>
ਮੈਰੀਪੁਰ ਵਿਖੇ ਕਲੱਬ ਨੂੰ ਆਰਥਿਕ ਮਦਦ ਭੇਟ ਕਰਦੇ ਹੋਏ ਧਰਮ ਸਿੰਘ ਖਿੰਡਾ ਤੇ ਨਾਲ ਹਨ ਸੈਸ਼ਨ ਜੱਜ ਜਗਦੀਪ ਸਿੰਘ ਮਹਿਰੋਕ, ਡਾ. ਸੰਦੀਪ ਸਿੰਘ ਕੌੜਾ, ਅਜਮੇਰ ਸਿੰਘ ਰਾਣਾ ਤੇ ਹੋਰ | (ਸੱਜੇ) ਟੂਰਨਾਮੈਂਟ ਦੌਰਾਨ ਧਰਮ ਸਿੰਘ ਖਿੰਡਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਸੈਸ਼ਨ ਜੱਜ ਜਗਦੀਪ ਸਿੰਘ ਮਹਿਰੋਕ, ਡਾ. ਸੰਦੀਪ ਕੌੜਾ, ਬਲਜਿੰਦਰ ਸਿੰਘ ਧੰਜੂ, ਅਜਮੇਰ ਸਿੰਘ ਰਾਣਾ ਤੇ ਹੋਰ | ਤਸਵੀਰ: ਦਿਲਬਾਗ ਸਿੰਘ ਝੰਡ
<br/>
24-02-2026