28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਚੰਨਪ੍ਰੀਤ ਮੈਮੋਰੀਅਲ ਹਸਪਤਾਲ ਵਲੋਂ ਮੈਡੀਕਲ ਕੈਂਪ 15 ਮਾਰਚ ਨੂੰ

Ad Position 21
No active advertisement
ਅਜੀਤ ਡੈਸਕ 24-02-2026

ਜਲੰਧਰ, 23 ਫਰਵਰੀ (ਹਰਵਿੰਦਰ ਸਿੰਘ ਫੁੱਲ)- ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਕਮੇਟੀ ਵੱਲੋਂ 15 ਮਾਰਚ ਦਿਨ ਐਤਵਾਰ ਨੂੰ ਲਗਾਏ ਜਾਣ ਵਾਲੇ ਮਲਟੀ ਪਲ ਡਾਕਟਰੀ ਜਾਂਚ ਕੈਂਪ ਦੀ ਵਿਉਂਤਬੰਦੀ ਬਾਰੇ ਇੱਕ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਹੋਈ ਜਿਸ ਵਿਚ ਹਸਪਤਾਲ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਭਾਟੀਆ, ਪ੍ਰਧਾਨ ਅਮਰਜੀਤ ਸਿੰਘ ਧਮੀਜਾ, ਕੈਸ਼ੀਅਰ ਸਤੀਸ਼ ਕੁਮਾਰ, ਬਲਵਿੰਦਰ ਸਿੰਘ ਗ੍ਰੀਨਲੈਂਡ, ਜਸਬੀਰ ਸਿੰਘ, ਹਰਪ੍ਰੀਤ ਸਿੰਘ ਗਾਂਧੀ, ਇੰਦਰਬੀਰ ਸਿੰਘ, ਗੁਰਬਖਸ਼ ਸਿੰਘ, ਹਰਚਰਨ ਸਿੰਘ ਭਾਟੀਆ, ਮਹਿੰਦਰ ਪਾਲ, ਅਸ਼ਵਨੀ ਟਿੰਮੀ, ਕਸ਼ਮੀਰ ਸਿੰਘ ਗਰੀਨਲੈਂਡ, ਰਜਵੰਤ ਸਿੰਘ ਸੈਂਹਬੀ, ਨਵਨੀਤ ਸਿੰਘ ਆਸ਼ੂ, ਸੰਦੀਪ ਸਿੰਘ ਵਿੱਕੀ, ਚਨਪ੍ਰੀਤ ਸਿੰਘ ਚੰਨ, ਅਮਰਜੀਤ ਸਿੰਘ ਟਿੰਕਾ ਤੇ ਜਸਪ੍ਰੀਤ ਸਿੰਘ ਭਾਟੀਆ ਆਦਿ ਹਾਜ਼ਰ ਸਨ | ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਭਾਟੀਆਂ ਨੇ ਦੱਸਿਆ ਕਿ ਕੈਂਪ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤਾ ਦੇਸ਼ ਤੇ ਕਿਸਾਨ ਹਿੱਤਾਂ ਦੇ ਵਿਰੁੱਧ : ਧਾਲੀਵਾਲ ਅਗਲੀ ਖ਼ਬਰ ਮੈਰੀਪੁਰ ਦੇ ਫੁੱਟਬਾਲ ਟੂਰਨਾਮੈਂਟ 'ਚ ਆਲ ਓਪਨ ਵਰਗ 'ਚ ਮੇਜ਼ਬਾਨ ਟੀਮ ਦਾ ਕਬਜ਼ਾ <br/>
Ad Position 24